ਨਵੀਂ ਦਿੱਲੀ, 3 ਮਈ (ਪੀ.ਟੀ.)- ਦੁਨੀਆਂ ਵਿਚ ਸਿਖ ਕੌਮ ਨੂੰ ਬਣਦਾ ਸਤਿਕਾਰ ਮਿਲਣਾ ਹੁਣ ਸ਼ੁਰੂ ਹੋ ਗਿਆ ਹੈ।ਸਿਖਾਂ ਨੂੰ ਇਸ ਮਾਮਲੇ ਵਿਚ ਜਿਤ ਮਿਲੀ ਹੈ। ਸਿਖ ਵਿਦਿਆਰਥੀਆਂ ਦੇ ਲਈ ਖਬਰ ਇਕ ਖੁਸ਼ਖਬਰੀ ਵਾਂਗ ਹੈ। ਦਿਲੀ ਹਾਈਕੋਰਟ ਨੇ ਨੲੲਟ ਪ੍ਰੀਖਿਆ ‘ਚ ਕਕਾਰ ਪਹਿਣਕੇ ਪੇਪਰ ਦੇਣ ਦੀ ਹੁਣ ਮਨਜ਼ੂਰੀ ਦੇ ਦਿਤੀ ਹੈ। ਦਿਲੀ ਹਾਈਕੋਰਟ ਨੇ ਸਿਖ ਵਿਦਿਆਰਥੀਆਂ ਦੇ ਇਸ ਮਾਮਲੇ ‘ਤੇ ਆਪਣਾ ਅਹਿਮ ਫ਼ੈਸਲਾ ਸੁਣਾਇਆ ਹੈ।