ਬੰਦੂਕ ਨਾਲ ਕੁਝ ਨਹੀਂ ਹੋਵੇਗਾ: ਹਾਸਲ ਰਾਵਤ ਦੀ ਕਸ਼ਮੀਰੀ ਨੌਜਵਾਨਾਂ ਨੂੰ ਸਲਾਹ

ਨਵੀਂ ਦਿੱਲੀ- ਜੰਮੂ-ਕਸ਼ਮੀਰ ‘ਚ ਪਿਛਲੇ ਕੁਝ ਸਮੇਂ ਤੋਂ ਸਥਾਨਕ ਨੌਜਵਾਨਾਂ ਦੇ ਅਤਵਾਦੀ ਗਤੀਵਿਧੀਆਂ ਵਲ ਝੁਕ ਜਾਣ ਤੋਂ ਬਾਅਦ ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਅਜ ਉਮੀਦ ਜਤਾਈ ਕਿ ਸੂਬੇ ‘ਚ ਜ਼ਲਦ ਹੀ ਸਥਿਤੀ ਸਮਾਨ ਹੋਵੇਗੀ। ਜੰਮੂ-ਕਸ਼ਮੀਰ ਲਾਈਟ ਇੰਫੇਂਟਰੀ ਦੀ ਸਥਾਪਨਾ ਦੇ 7 ਦਹਾਕੇ ਪੂਰੇ ਹੋਣ ਦੇ ਮੌਕੇ ‘ਤੇ ਆਯੋਜਿਤ ਇਕ ਪ੍ਰੋਗਰਾਮ ‘ਚ ਰਾਵਤ ਨੇ ਕਿਹਾ ਕਿ ਸੂਬੇ ‘ਚ ਕੁਝ ਨੌਜਵਾਨ ਮੁਖ ਧਾਰਾ ਤੋਂ ਭਟਕ ਗਏ ਹਨ।

Send this to a friend