
ਚੰਡੀਗੜ੍ਹ, 8 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਨੇ ਅ¤ਜ ਰੋਹਤਕ ਵਿਚ ਰਾਜ ਦੇ ਵਪਾਰੀਆਂ ਨੂੰ ਵ¤ਖ-ਵ¤ਖ ਤੋਹਫੇ ਦਿ¤ਤੇ, ਜਿੰਨਾਂ ਵਿਚ ਮੁ¤ਖ ਮੰਤਰੀ ਨੇ ਦੁਰਘਟਨਾ ਵਿਚ ਮੌਤ ਹੋਣ ਦੀ ਸਥਿਤੀ ਵਿਚ ਵਪਾਰੀਆਂ ਨੂੰ 5 ਲ¤ਖ ਰੁਪਏ ਦੀ ਬੀਮੇ ਦੀ ਸਹੂਲਤ, ਵਪਾਰੀ ਭਲਾਈ ਬੋਰਡ ਦੀ ਕਮੇਟੀਆਂ ਬਣਾਉਣ, ਵਪਾਰੀਆਂ ਨੂੰਹ ਵਾਲੇ ਨੁਕਸਾਨ ਦੀ ਭਰਪਲਾਈ ਲਈ ਉਨਾਂ ਦੇ ਸਟਾਕ ਤੇ ਭਵਨ ਅਨੁਸਾਰ 5 ਤੋਂ 25 ਲ¤ਖ ਰੁਪਏ ਤਕ ਦੀ ਨੁਕਸਾਨ ਭਰਪਾਈ ਯੋਜਨਾ, ਵਪਾਰੀਆਂ ਨੂੰ 20 ਫੀਸਦੀ ਘ¤ਟ ਕਲੈਕਟਰ ਰੇਟ ‘ਤੇ ਦੁਕਾਨਾਂ ਨੂੰ ਆਪਣੇ ਨਾਂਅ ਕਰਵਾਉਣ ਦੀ ਸਹੂਲਤ, ਵਪਾਰੀਆਂ ਨੂੰ 20 ਸਾਲ ਪੁਰਾਣੇ ਜਾਇਜ ਕਬਜਿਆਂ ਨੂੰ ਅ¤ਜ ਦੀ ਕੀਮਤ ਦੇ ਆਧਾਰ ‘ਤੇ ਆਪਣੇ ਨਾਂਅ ਰਜਿਸਟਰੀ ਕਰਵਾਉਣ ਦੀ ਸਹੂਲਤ, ਮੰਡੀਆਂ ਵਿਚ ਵਪਾਰੀਆਂ ਦੀ ਸੁਰ¤ਖਿਆ ਦੇ ਮ¤ਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਟੈਂਟ ਵਪਾਰੀਆਂ ਦੀ ਸ਼ਿਹਰਾਂ ਵਿਚ ਦਾਖਲਾ ਸਬੰਧੀ ਸਮ¤ਸਿਆ ਦਾ ਹ¤ਲ ਜਿਲਾ ਕਮੇਟੀਆਂ ਰਾਹੀਂ ਕਰਵਾਉਣ ਦਾ ਐਲਾਨ ਕੀਤਾ।ਮੁ¤ਖ ਮੰਤਰੀ ਮਨੋਹਰ ਲਾਲ ਅ¤ਜ ਰੋਹਤਕ ਵਿਚ ਆਯੋਜਿਤ ਵਿਰਾਟ ਵਪਾਰੀ ਸੰਮੇਲਨ ਨੂੰ ਬਤੌਰ ਮੁ¤ਖ ਮਹਿਮਾਨ ਬੋਲ ਰਹੇ ਸਨ।ਉਨਾਂ ਕਿਹਾ ਕਿ ਦੁਰਘਟਨਾ ਵਿਚ ਮੌਤ ਹੋ‘ਣ ਦੀ ਸਥਿਤੀ ਵਿਚ ਵਪਾਰੀਆਂ ਨੂੰ 5 ਲ¤ਖ ਰੁਪਏ ਦੇ ਬੀਮੇ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਦਾ ਪ੍ਰੀਮਿਅਮ ਵਪਾਰੀ ਭਲਾਈ ਬੋਰਡ ਤੇ ਸੂਬਾ ਸਰਕਾਰ ਵ¤ਲੋਂ ਸਾਂਝ ਤੌਰ ‘ਤੇ ਸਹਿਣ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਰਿਆਣਾ ਵਪਾਰੀ ਭਲਾਈ ਬੋਰਡ ਵਿਚ ਰਜਿਸਟਰਡ ਕਰਵਾਉਣ ਵਾਲੇ ਸਾਰੇ ਵਪਾਰੀਆਂ ਨੂੰ ਇਸ ਦਾ ਫਾਇਦਾ ਮਿਲੇਗਾ ਅਤੇ ਬੀਮੇ ਦਾ ਪ੍ਰੀਮਿਅਮ ਵੀ ਵਪਾਰੀ ਭਲਾਈ ਬੋਰਡ ਤੇ ਸੂਬਾ ਸਰਕਾਰ ਵ¤ਲੋਂ ਅ¤ਧਾ-ਅ¤ਧਾ ਸਹਿਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮੁ¤ਖ ਮੰਤਰੀ ਲੇ ਐਲਾਨ ਕੀਤਾ ਕਿ ਵਪਾਰੀਆਂ ਦੀ ਸਹੂਲਤਾਂ ਅਤੇ ਉਨਾਂ ਦੀ ਸਮ¤ਸਿਆਵਾਂ ਦੇ ਤੇਜ ਹ¤ਲ ਲਈ ਜਿਲਾ ਪ¤ਧਰ ‘ਤੇ ਵੀ ਵਪਾਰੀ ਭਲਾਈ ਬੋਰਡ ਦੀ ਕਮੇਟੀਆਂ ਬਣਾਈ ਜਾਣਗੀਆਂ। ਉਨਾਂ ਕਿਹਾ ਕਿ ਵਪਾਰੀਆਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਉਨਾਂ ਨੇ ਸਟਾਕ ਤੇ ਭਵਨ ਅਨੁਸਾਰ 5 ਤੋਂ 25 ਲ¤ਖ ਰੁਪਏ ਦੀ ਨੁਕਸਾਨ ਭਰਾਈ ਯੋਜਨਾ ਬਣਾਈ ਜਾਵੇਗੀ। ਇਸ ਲਈ ਬੀਮਾ ਕੰਪਨੀਆਂ ਨਾਲ ਗਲਬਾਤ