ਕਾਂਗਰਸ-ਐ¤ਨ. ਸੀ. ਪੀ. ਮਹਾਰਾਸ਼ਟਰ ’ਚ ਸਮਝੌਤੇ ਲਈ ਸਿਧਾਂਤਕ ਪੱਖੋਂ ਸਹਿਮਤ

ਨਵੀਂ ਦਿੱਲੀ- ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅ¤ਜਕਲ ਰਣਨੀਤਕ ਗ¤ਠਜੋੜ ਤਿਆਰ ਕਰਨ ਲਈ ਜ਼ੋਰ-ਸ਼ੋਰ ਨਾਲ ਸਰਗਰਮ ਹਨ। ਉਹ ਹਾਲਾਤ ਦਾ ਜਾਇਜ਼ਾ ਲੈਣ ਲਈ ਵ¤ਖ-ਵ¤ਖ ਵਿਰੋਧੀ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਮੁਲਾਕਾਤਾਂ ਦਾ ਪ੍ਰਚਾਰ ਨਾ ਹੋਵੇ। ਉਹ ਆਪਣਾ ਸਾਰਾ ਧਿਆਨ ਮਾਈਕ੍ਰੋ ਪਲਾਨਿੰਗ ‘ਤੇ ਕੇਂਦ੍ਰਿਤ ਕਰ ਰਹੇ ਹਨ। ਇਹ ਕੰਮ ਸੂਬੇ ਤੋਂ ਸੂਬੇ ਦੇ ਪ¤ਧਰ ‘ਤੇ ਹੋ ਰਿਹਾ ਹੈ। ਜਦੋਂ ਪਿਛਲੇ ਮਹੀਨੇ ਰਾਹੁਲ ਨੇ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਨੂੰ ਸੂਤਰਾਂ ਨੇ ਸਦਭਾਵਨਾ ਭਰੀ ਮੁਲਾਕਾਤ ਦ¤ਸਿਆ ਸੀ। ਰਾਹੁਲ ਪਵਾਰ ਦੀ ਸਲਾਹ ਲੈਣੀ ਚਾਹੁੰਦੇ ਸਨ।ਉਨ੍ਹਾਂ ਪਵਾਰ ਨੂੰ ਕਿਹਾ ਕਿ ਉਹ ਹਮ-ਖਿਆਲੀ ਪਾਰਟੀਆਂ ਨਾਲ ਗ¤ਲਬਾਤ ਕਰਨ ਤਾਂ ਜੋ ਆਉਂਦੀਆਂ ਲੋਕ ਸਭਾ ਚੋਣਾਂ ਇਕਮੁ¤ਠ ਹੋ ਕੇ ਭਾਜਪਾ ਵਿਰੁ¤ਧ ਲੜੀਆਂ ਜਾ ਸਕਣ।

Send this to a friend