ਸੀ.ਬੀ.ਐਸ.ਈ. ਦੀ ਮੁੜ ਪ੍ਰੀਖਿਆ ਸਿਰਫ ਦਿੱਲੀ ਤੇ ਹਰਿਆਣਾ ’ਚ

ਦਿੱਲੀ, 30 ਮਾਰਚ (ਪੀ.ਟੀ.)- ਸੀ.ਬੀ.ਐਸ.ਈ ਵਲੋਂ ਪੇਪਰ ਰਦ ਹੋਣ ਦੇ ਬਾਅਦ ਪੇਪਰ ਦੀ ਨਵੀ ਮਿਤੀ ਦਾ ਐਲਾਨ ਕਰ ਦਿਤਾ ਗਿਆ ਹੈ।ਮਨੁੱਖੀ ਸੰਸਾਧਨ ਮੰਤਰਾਲੇ ਵਲੋਂ ਦਿਤੇ ਗਏ ਬਿਆਨ ਮੁਤਾਬਕ ਦੇਸ਼ ਭਰ ‘ਚ 25 ਅਪ੍ਰੈਲ ਨੂੰ 12ਵੀਂ ਦਾ ਪੇਪਰ ਹੋਵੇਗਾ ਅਤੇ 10ਵੀਂ ਦਾ ਪੇਪਰ ਦਿਲੀ ਅਤੇ ਹਰਿਆਣਾ ‘ਚ ਹੋਵੇਗਾ। 10ਵੀਂ ਦਾ ਪੇਪਰ ਜੁਲਾਈ ‘ਚ ਹੋਵੇਗਾ। ਮਨੁਖੀ ਸੰਸਾਧਨ ਵਿਕਾਸ ਮੰਤਰੀ ਜਾਵੇਡਕਰ ਕਿਹਾ ਸੀ ਕਿ ਸੀ.ਬੀ.ਐਸ.ਈ ਜਲਦੀ ਹੀ ਸੋਮਵਾਰ ਜਾਂ ਮੰਗਲਵਾਰ ਨੂੰ ਨਵੀਂ ਮਿਤੀ ਦੀ ਘੋਸ਼ਣਾ ਕਰੇਗਾ।

Send this to a friend