ਬੇਵਿਸ਼ਵਾਸੀ ਪ੍ਰਸਤਾਵ ’ਤੇ ਹੁਣ ਵਿਚਾਰ ਅੱਜ

ਵੀਂ ਦਿੱਲੀ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਪੈਕੇਜ ਦੀ ਮੰਗ ਨੂੰ ਲੈ ਕੇ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਅਤੇ ਵਾਈ.ਐ¤ਸ.ਆਰ. ਕਾਂਗਰਸ ਅਤੇ ਤੇਲੰਗਾਨਾ ‘ਚ ਰਾਖਵਾਂਕਰਨ ਨਾਲ ਜੁੜੇ ਮੁ¤ਦੇ ‘ਤੇ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐ¤ਸ.) ਦੇ ਭਾਰੀ ਹੰਗਾਮੇ ਕਾਰਨ ਸੋਮਵਾਰ ਨੂੰ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿ¤ਤੀ ਗਈ। ਤੇਦੇਪਾ ਅਤੇ ਵਾਈ.ਐ¤ਸ.ਆਰ. ਕਾਂਗਰਸ ਸੋਮਵਾਰ ਨੂੰ ਮੋਦੀ ਸਰਕਾਰ ਦੇ ਖਿਲਾਫ ਆਪਣਾ ਅਵਿਸ਼ਵਾਸ ਪ੍ਰਸਤਾਵ ਲਿਆਉਣ ‘ਤੇ ਪੂਰਾ ਜ਼ੋਰ ਦਿ¤ਤਾ ਪਰ ਹੰਗਾਮੇ ਕਾਰਨ ਇਸ ‘ਤੇ ਕਾਰਵਾਈ ਨਹੀਂ ਹੋ ਸਕੀ ਹੁਣ ਇਹ ਪ੍ਰਸਤਾਵ ਮੰਗਲਵਾਰ ਨੂੰ ਰੱਖਿਆ ਜਾਵੇਗਾ। ਸ਼ਿਵ ਸੈਨਾ ਨੇ ਕਿਹਾ ਕਿ ਅਵਿਸ਼ਵਾਸ ਪ੍ਰਸਤਾਵ ‘ਤੇ ਅਜੇ ਉਨ੍ਹਾਂ ਨੇ ਕੋਈ ਫੈਸਲਾ ਨਹੀਂ ਲਿਆ।

Send this to a friend