May 26, 2026 1:12 pm

ਝਪਟ ਮਾਰ ਨੇ 2 ਲੱਖ 40 ਲੁੱਟੇ

ਰਾਜਪੁਰਾ, 14 ਮਾਰਚ (ਲਵਕੇਸ਼)- ਰਾਜਪੁਰਾ ਪਟੇਲ ਕਾਲਜ ਦੇ ਸਾਹਮਣੇ ਤੋਂ ਇਕ ਬਜ਼ੁਰਗ ਸੁਰਿੰਦਰ ਸਿੰਘ ਵਾਸੀ ਪਿੰਡ ਢੀਂਡਸਾਂ ਕੋਲੋਂ ਰਾਜਪੁਰਾ ਪਟੇਲ ਕਾਲਜ ਦੇ ਨੇੜੇ ਤੋਂ ਦੋ ਲਖ ਰੁਪਏ ਚਾਲੀ ਹਜਾਰ ਰੁਪਏ ਖੋਹ ਕੇ ਦੋ ਮੋਟਰ ਸਾਈਕਲ ਸਵਾਰ ਫਰਾਰ ਹੋ ਗਏ।ਐਸ ਆਈ ਮਹਿੰਗਾ ਸਿੰਘ ਇੰਚਾਰਜ ਮੌਕੇ ਆਪਣੀ ਟੀਮ ਸਮੇਤ ਪਹੁੰਚੇ ਸਾਰੇ ਆਲੇ ਦੁਆਲੇ ਦੇ ਕੈਮਰੇ ਦੇ ਵਿਚੋਂ ਜਾਂਚ ਕੀਤੀ ਜਾ ਰਹੀ ਹੈ।

Send this to a friend