ਬਠਿੰਡਾ, 8 ਮਾਰਚ (ਨਰਿੰਦਰ ਪੁਰੀ)- ਅੱਜ ਇੱਥੇ ਬਠਿੰਡਾ-ਮਾਨਸਾ ਰੋਡ ’ਤੇ ਗਾਇਕ ਹਰਦੇਵ ਮਾਹੀਨੰਗਲ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।ਇਹ ਹਾਦਸਾ ਪਿੰਡ ਜੱਸੀ ਪੌ ਵਾਲੀ ਨੇੜੇ ਵਾਪਰਿਆ। ਹਾਦਸੇ ਵਿ¤ਚ ਹਰਦੇਵ ਮਾਹੀਨੰਗਲ ਵਾਲ-ਵਾਲ ਬਚੇ।ਉਨ੍ਹਾਂ ਨੂੰ ਮਾਮੂਲੀ ਸੱਟ ਲੱਗੀ।ਉਨ੍ਹਾਂ ਨੂੰ ਮੱਲਮ-ਪੱਟੀ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ।