ਚੰਡੀਗੜ੍ਹ, 25 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨ’ੋਹਰ ਲਾਲ ਨੇ ਕਿਹਾ ਕਿ ਪੱਤਰਕਾਰਾਂ ਨੂੰ ਬਿਨਾ ਕਿਸੇ ਪੱਖਪਾਤ ਦੇ ਪੱਤਰਕਾਰਿਤਾ ਕਰਨੀ ਚਾਹੀਦੀ ਹੈ ਅਤੇ ਆਪਣੇ ਮਿਸ਼ਨ ਦੇ ਤਹਿਤ ਸਮਾਜ ਨੂੰ ਜੀਵਨ ਜੀਣ ਦੇ ਪੱਧਰ ਨੂੰ ਉਪਰ ਚੁੱਕਣ ਦੇ ਲਈ ਰਾਹ ਦਿਖਾਉਣਾ ਚਾਹੀਦਾ ਹੈ ਅਤੇ ਪੱਤਰਕਾਰਾਂ ਨੂੰ ਸਾਕਾਰਾਤਮਕ ਭਾਵ ਨਾਲ ਕੰਮ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਅੱਜ ਇੱਥੇ ਚੰਡੀਗੜ੍ਹ ਜਰਨਲਿਸਟਸ ਐਸ’ੋਸਿਏਸ਼ਨ ਵੱਲ’ੋਂ ਆਯ’ੋਜਿਤ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਦੇ 19ਵੇਂ ਅਧਿਵੇਸ਼ਨ ਦੇ ਸਮਾਪਤ ਸਮਾਰ’ੋਹ ’ਤੇ ਮੁੱਖ ਮਿਹਮਾਨ ਵਜ’ੋਂ ਸੰਬ’ੋਧਿਤ ਕਰ ਰਹੇ ਸਨ। ਇਸ ਮ”ੌਕੇ ’ਤੇ ਮ’ੁੱਖ ਮੰਤਰੀ ਨੇ ਆਪਣੇ ਏਛਿੱਕ ਕ’ੋਸ਼ ਤ’ੋ ਯੂਨੀਅਨ ਦੇ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਮ”ੌਜੂਦਾ ਰਾਜ ਸਰਕਾਰ ਨੇ ਤਜਰਬੇਕਾਰ ਪੱਤਰਕਾਰਾਂ ਅਤੇ ਸੀਨੀਅਰ ਪੱਤਰਕਾਰਾਂ ਦੇ ਸਮਾਨ ਦੇ ਲਈ ਮਾਨਤਾ ਪ੍ਰਾਪਤ ਪੱਤਰਕਾਰਾਂ ਤਹਿਤ ਪੈਂਸ਼ਨ ਦਾ ਪ੍ਰਾਵਧਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪੱਤਰਕਾਰਾਂ ਦੇ ਲਈ ਅੰਸ਼ਦਾਈ ਬੀਮਾ ਯਜਨਾਵੀ ਬਣਾਈ ਹੈ ਜੋ ਪੰਜ ਲੱਖ ਰੁਪਏ ਤ’ੋ ਲੈ ਕੇ 20 ਲੱਖ ਰੁਪਏ ਤਕ ਹ’ੋਵੇਗੀ ਅਤੇ ਇਸ ਯ’ੋਜਨਾ ਦਾ ਪ੍ਰਕਾਸ਼ਨ ਵੀ ਜਲਦੀ ਹ’’ੋਵੇਗਾ। ਇਸ ਤਰ੍ਹਾ, ਰਾਜ ਦੇ 22 ਜਿਲਿਆਂ ਵਿਚ ਮੀਡੀਆ ਰੂਮ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ ਜਿਨਾ ਵਿੱਚ’ੋ ਪੰਜ ਜਿਲਿਆਂ ਵਿਚ ਮੀਡੀਆ ਰੂਮ ਸਥਾਪਿਤ ਕੀਤੇ ਜਾ ਚੁੱਕੇ ਹਨ। ਉਥੇ ਹੀ, ਪੱਤਰਕਾਰਾਂ ਦੇ ਲਈ ਹੁਣ ਵ’ੋਲਵੋ ਬੱਸਾਂ ਵਿਚ ਵੀ ਯਾਤਰਾ ਦੀ ਸੁਵਿਧਾ ਕਰ ਦਿੱਤੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਰੁਬਰੂ ਹੁੰਦੇ ਹ’ੋਏ ਕਿਹਾ ਕਿ ਪੱਤਰਕਾਰਾਂ ਨੂੰ ਲਗਾਤਾਰ ਵਿਚਾਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਪੱਤਰਕਾਰਾਂ ਨੂੰ ਪੱਤਰਕਾਰਿਤਾ ਨੂੰ ਇਕ ਪੇਸ਼ੇ ਜਾ ਕੰਮ ਦੇ ਰੂਪ ਵਿਚ ਨਹੀਂ ਲੈਣਾ ਚਾਹੀਦਾ ਹੈ ਬਲਕਿ ਇਸ ਨੂੰ ਇਕ ਮਿਸ਼ਨ ਦੇ ਰੂਪ ਵਿਚ ਲੈਣਾ ਚਾਹੀਦਾ ਹੈ। ਹਿਮਾਚਲ ਪ੍ਰਦੇਸ਼ ਦੇ ਟ੍ਰਾਂਸਪ’ੋਰਟ ਤੇ ਵਣ ਮੰਤਰੀ ਗ’ੋਬਿੰਦ ਠਾਕੁਰ ਨੇ ਕਿਹਾ ਕਿ ਅੱਜ ਇੱਥੇ ਦੇਸ਼ਭਰ ਦੇ 19 ਰਾਜਾਂ ਦੇ ਪੱਤਰਕਾਰ ਇਕੱਠਾ ਹ’ੋਏ ਹਨ ਅਤੇ ਉਨ੍ਹਾਂ ਨੂੰ ਇਕ ਤਰ੍ਹਾ ਤ’ੋ ਛ’ੋਟੇ ਭਾਰਤ ਦੇ ਦਰਸ਼ਨ ਹੋ ਰਹੇ ਹਨ।ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ ਦੇ ਕ”ੌਮੀ ਪ੍ਰਧਾਨ ਆਸ਼’ੋਕ ਮਲਿਕ ਨੇ ਕਿਹਾ ਕਿ ਇਸ ਸਮੇਲਨ ਵਿਚ ਪੱਤਕਾਰਾਂ ਨਾਲ ਜੁੜੇ ਵੱਖ-ਵੱਖ ਵਿਸ਼ੈ ’ਤੇ ਚਰਚਾ ਕੀਤੀ ਗਈ।