ਲੁਧਿਆਣਾ, 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਤੇ ਆਮ ਆਦਮੀ ਪਾਰਟੀ ਵੱਲੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਘੇਰਣ ਦੀ ਧਮਕੀ ਤੋਂ ਝੁਕਦਿਆਂ ਪੁਲਿਸ ਨੇ ਆਤਮ ਨਗਰ ਹਲਕੇ ਵਿ¤ਚ ਹੋਈ ਕੁੱਟਮਾਰ ਸਬੰਧੀ ਕਾਂਗਰਸੀ ਨੇਤਾ ਕੰਵਲਜੀਤ ਕੜਵਲ ਤੇ ਗੁਰਪ੍ਰੀਤ ਗੋਪੀ ਸਮੇਤ ਹੋਰਾਂ ‘ਤੇ ਕੇਸ ਦਰਜ ਕਰ ਲਿਆ। ਇਸ ਦੌਰਾਨ ‘ਆਪ’ ਆਗੂ ਸ. ਸੁਖਪਾਲ ਸਿੰਖ ਖਹਿਰਾ ਵੀ ਪਹੁਚੰੇ। ‘ਆਪ’ ਨੇ ਕੇਸ ਦਰਜ ਹੋਣ ਤੋਂ ਬਾਅਦ ਪ੍ਰਦਰਸ਼ਨ ਦਾ ਫੈਸਲਾ ਵਾਪਸ ਲੈ ਲਿਆ।