Skip to content
Independent perspectives. Global stories.
BREAKING

ਅਧਿਆਪਕਾ ਜਸਵਿੰਦਰ ਕੌਰ ਪਾਹਵਾ ਦਾ ਸੇਵਾ ਮੁਕਤ ਹ੍ਯੋਣ ’ਤੇ ਸਨਮਾਨ

Share this story

ਜਲੰਧਰ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਰੁ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਜੀਤ ਸਿੰਘ ਸੇਠੀ ਸੇਵਾ ਮੁਕਤ ਹੋਣ ਵਾਲੀ ਅਧਿਆਪਕਾ ਸ੍ਰੀ ਮਤੀ ਜਸਵਿੰਦਰ ਕੌਰ ਪਾਹਵਾ ਨੂੰ ਸਨਮਾਨਿਤ ਕਰਦੇ ਅਤ ਆਪਣੀਆਂ ਸ਼ੁੱਭ ਇੱਛਾਵਾਂ ਭੇਟ ਕਰਦੇ ਹੋਏ ਹੋਏ ਅਤੇ ਉਨ੍ਹਾਂ ਦੇ ਨਾਲ ਖੜੇ ਹਨ ਮੈਂਬਰ ਸਹਿਬਾਨ ਸ. ਮਹਿੰਦਰਜੀਤ ਸਿੰਘ, ਸ.ਕੰਵਲਜੀਤ ਸਿੰਘ ਕੋਛੜ, ਸ.ਸੁਰਜੀਤ ਸਿੰਘ ਅਰੋੜਾ, ਸ. ਪਰਮਪ੍ਰੀਤ ਸਿੰਘ ਸੋਨੂੰ, ਸ.ਤੇਜਦੀਪ ਸਿੰਘ ਸੇਠੀ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਮਤੀ ਹਰਮਿੰਦਰਜੀਤ ਕੌਰ ਚਾਵਲਾ, ਪ੍ਰਿੰਸੀਪਲ ਸ੍ਰੀ ਮਤੀ ਮਨਪ੍ਰੀਤ ਕੌਰ ਭੋਗਲ, ਪ੍ਰਸ਼ਾਸ਼ਨਕ ਅਫ਼ਸਰ ਸ਼੍ਰੀ ਮਤੀ ਅਵਿਨਾਸ਼ ਕੌਰ, ਵਾਇਸ ਪ੍ਰਿੰਸੀਪਲ ਸ੍ਰੀ ਮਤੀ ਨਵਨੀਤ ਕੌਰ ਕੁਕਰੇਜ਼ਾ ਅਤੇ ਸਮੂਹ ਸਕੂਲ ਸਟਾਫ਼।

WRITTEN BY