Skip to content
Independent perspectives. Global stories.
BREAKING

ਝੂੰਦਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ’ਤੇ ਯੂਥ ਵਿੰਗ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ

Share this story

ਅਮਰਗੜ੍ਹ, 1 ਫਰਵਰੀ (ਸੁਖਵਿੰਦਰ ਸਿੰਘ ਅਟਵਾਲ)-ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਅਮਰਗੜ੍ਹ ਤੋਂ ਲਗਾਤਾਰ ਦਸ ਸਾਲ ਵਿਧਾਇਕ ਰਹੇ ਅਤੇ ਪਾਰਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਝੂੰਦਾਂ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕਰਨ ’ਤੇ ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਮੀਤ ਪ੍ਰਧਾਨ ਦਲਵੀਰ ਸਿੰਘ ਕਾਕਾ ਲਸੋਈ, ਗੁਰਪ੍ਰੀਤ ਸਿੰਘ ਗੁਰਾ ਪ੍ਰਧਾਨ, ਕੋਆਪ੍ਰੇਟਿਵ ਸੁਸਾਇਟੀ ਮੰਨਵੀਂ, ਭਾਰਤੀ ਜੰਤਾ ਪਾਰਟੀ ਦੇ ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਟਿਵਾਣਾਂ, ਸਰਪੰਚ ਜਗਦੇਵ ਸਿੰਘ ਜੱਗੀ ਐਮ.ਡੀ.ਜੇ.ਕੇ. ਆਰ ਫਾਈਨਾਂਸ, ਸੁਰਿੰਦਰ ਸਿੰਘ ਡੁੱਗੀ ਲਸੋਈ, ਪੰਚ ਅਵਤਾਰ ਸਿੰਘ, ਜਸਪਾਲ ਸਿੰਘ ਬਡਲਾ, ਹਰਦੇਲ ਸਿੰਘ ਲਾਡੀ, ਗੁਰਪ੍ਰੀਤ ਗੁਰੀ, ਪੰਚ ਅਵਤਾਰ ਸਿੰਘ, ਹਰਜੋਤ ਸਿੰਘ ਜੋਤੀ, ਸੁੱਖਾ ਲਸੋਈ, ਭਾਜਪਾ ਆਗੂ ਮਨਜੀਤ ਸਿੰਘ ਜੀਤੀ ਆਦਿ ਆਗੂਆਂ ਨੇਂ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

WRITTEN BY