ਪਟਿਆਲਾ, 13 ਜਨਵਰੀ (ਪ੍ਰੇਮ ਵਧਵਾ)- ਯੂਥ ਐਡ ਸਪੋਰਟਸ ਕਲੱਬ ਸੈਲ ਪੰਜਾਬ ਕਾਂਗਰਸ ਵੱਲੋਂ ਸੈਲ ਵਿਚ ਨਵੀ ਨਿਯੁਕਤੀ ਕਰਦੇ ਹੋਏ ਹਿੰਮਤ ਸਿੰਘ ਹੈਰੀਮਾਨ ਨੂੰ ਯੂਥ ਐਡ ਸਪੋਰਟਸ ਸੈਲ ਪੰਜਾਬ ਨਿਯੁਕਤ ਕੀਤਾ ਗਿਆ ਇਹ ਨਿਯੁਕਤੀ ਪੱਤਰ ਸੰਜੇਇੰਦਰ ਸਿੰਘ ਬਨੀ ਚੈਹਿਲ ਸੂਬਾ ਚੇਅਰਮੈਨ ਯੂਥ ਐਢ ਸਪੋਰਟਸ ਕਲੱਬ ਸੈਲ ਪੰਜਾਬ ਕਾਂਗਰਸ ਨੇ ਦਿਤਾ ਉਹਨਾਂ ਨਾਲ ਸੰਦੀਪ ਜਿੰਦਲ ਜਰਨਲ ਸਕੱਤਰ ਪੰਜਾਬ, ਕ੍ਰਿਸ਼ਨਾ ਮਿਸਰਾ ਵੀ ਹਾਜ਼ਰ ਸਨ ਇਸ ਮੌਖੇ ਹਿੰਮਤ ਸਿੰਘ ਮਾਨ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸਪੋਰਟਸ ਸੈਲ ਦੇ ਸਕੱਤਰ ਦੀ ਜਿੰਮੇਵਾਰੀ ਸੋਪੀ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਗਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ , ਸਾਬਕਾ ਵਿਦੇਸ਼ ਮੰਤਰੀ ਭਾਰਤ ਸਰਕਾਰ ਮਹਾਰਾਣੀ ਪ੍ਰਨੀਤ ਕੌਰ , ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਮੈਬਰ ਪਾਰਲੀਮੈਂਟ ਸ੍ਰੀ ਸੁਨੀਲ ਜਾਖੜ ਅਤੇ ਸੂਬਾ ਚੇਅਰਮੈਂਨ ਸੰਜੇਇੰਦਰ ਸਿੰਘ ਬਨੀ ਚੈਹਿਲ ਦੀ ਅਗਵਾਈ ਅਤੇ ਸਰਪ੍ਰਸਤੀ ਹੇਠ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਪਹੁੰਚਾਉਣ ਅਤੇ ਨਜੋਵਾਨ ਨੂੰ ਵੱਧ ਤੋ ਵੱਧ ਕਾਂਗਰਸ ਪਾਰਟੀ ਦੇ ਗ਼ੂਥ ਸਪੋਰਟਸ ਸੈਲ ਨਾਂ ਜੋੜਨ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰਾਗੇ ਅਤੇ ਸਮਾਜ ਸੇਵੀ ਕਾਰਜਾਂ ਵਿਚ ਵੀ ਨੌਜਵਾਨ ਨੂੰ ਪਿੰਡ ਪੱਥਰ ਉਪਰ ਜੋੜਿਆ ਜਾਵੇਗਾਂ ਇਸ ਮੌਕੇ ਮੱਖਣ , ਗੁਰਜੰਟ , ਕਾਕਾ ਸਿੱਧੂਵਾਲ, ਸਤਗੁਰੂ ਦਫਤਰੀਵਾਲਾ ਵੀ ਹਾਜ਼ਰ ਸਨ
ਹਿੰਮਤ ਸਿੰਘ ਮਾਨ ਯੂਥ ਐਂਡ ਸਪੋਰਟਸ ਕਲੱਬ ਸੈਲ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਨਿਯੁਕਤ



