Skip to content
Independent perspectives. Global stories.
BREAKING

ਓ.ਐਨ.ਜੀ.ਸੀ. ਦਾ ਹੈਲੀਕਾਪਟਰ ਕ੍ਰੈਸ਼, ਮੈਨੇਜਰ ਸਮੇਤ 5 ਹਲਾਕ

Share this story

ਮੁੰਬਈ, 13 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਤੇਲ ਤੇ ਕੁਦਰਤੀ ਗੈਸ ਨਿਗਮ (ਓ.ਐਨ.ਜੀ.ਸੀ.) ਦੇ ਪੰਜ ਕਰਮਚਾਰੀਆਂ ਅਤੇ ਦੋ ਪਾਇਲਟ ਨੂੰ ਲੈ ਕੇ ਜਾ ਰਿਹਾ ਪਵਨ ਹੰਸ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।ਇਸ ’ਚ ਸਵਾਰ ਸੀਨੀਅਰ ਮੈਨੇਜਰ ਸਮੇਤ 5 ਕਰਮਚਾਰੀ ਮਾਰੇ ਗਏ, ਜਦੋਂ ਕਿ 2 ਦੀ ਤਲਾਸ਼ ਕੀਤੀ ਜਾ ਰਹੀ ਹੈ। ਦਰਅਸਲ ਮੁੰਬਈ ਦੇ ਜੁਹੂ ਹਵਾਈ ਅਡੇ ਤੋਂ ਉਡਾਣ ਭਰਨ ਤੋਂ ਬਾਅਦ ਹੈਲੀਕਾਪਟਰ ਅਚਾਨਕ ਲਾਪਤਾ ਹੋ ਗਿਆ।

WRITTEN BY