Skip to content
Independent perspectives. Global stories.
BREAKING

ਆਧਾਰ ਲਈ ਹੁਣ ਦੋ ਪੱਧਰੀ ਸੁਰੱਖਿਆ ਨੈਟ

Share this story

ਨਵੀਂ ਦਿੱਲੀ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਆਧਾਰ ਡਾਟਾ ਦੀ ਦੁਰਵਰਤੋਂ ਅਤੇ ਡਾਟਾ ਲੀਕ ਹੋਣ ਤੋਂ ਰੋਕਣ ਲਈ ਹੁਣ ਪਛਾਣ ਲਈ 12 ਅੰਕਾਂ ਦੇ ਆਧਾਰ ਨੰਬਰ ਦੀ ਬਜਾਏ 16 ਅੰਕਾਂ ਦੀ ਇਕ ਨਵੀਂ ਵਰਚੁਅਲ ਆਈ.ਡੀ. ਦਾ ਇਸਤੇਮਾਲ ਹੋਵੇਗਾ। ਇਹ ਆਧਾਰ ਕੇ.ਵਾਈ.ਸੀ. ਦੀ ਜਗ੍ਹਾ ਲਵੇਗਾ। ਯੂ.ਆਈ.ਡੀ.ਏ.ਆਈ. ਨੇ ਦੋ-ਪਧਰ ਦਾ ਇਕ ਸੁਰਖਿਆ ਨੈਟ ਤਿਆਰ ਕੀਤਾ ਹੈ।ਇਹ ਵਰਚੁਅਲ ਆਈ. ਡੀ. ਪ੍ਰਮਾਣੀਕਰਨ ਦੇ ਸਮੇਂ ਤੁਹਾਡੇ ਆਧਾਰ ਨੰਬਰ ਨੂੰ ਸਾਂਝਾ ਕਰਨ ਦੀ ਕਿਸੇ ਵੀ ਲੋੜ ਨੂੰ ਖਤਮ ਕਰ ਦੇਵੇਗੀ।

WRITTEN BY