ਢਿਲਵਾਂ (ਕਪੂਰਥਲਾ), 7 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਢਿਲਵਾਂ ਨਜ਼ਦੀਕ ਪੈਂਦੇ ਆਰਮੀ ਪਬਲਿਕ ਸਕੂਲ ਨੇੜੇ ਅ¤ਜ ਸਵੇਰੇ ਕਰੀਬ 8 ਵਜੇ ਇਕ ਬੈਲੇਰੋ ¤ਡੀ ਨੂੰ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਦਿ¤ਤੀ ਗਈ, ਜਿਸ ‘ਤੇ ਗਡੀ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਪੰਜ ਜਣੇ ਜ਼ਖਮੀ ਹੋ ਗਏ ਹਨ। ਇਹ ਕੀਰਤਨੀ ਜਥਾ ਲੁਧਿਆਣਾ ਵਿਖੇ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਿਹਾ ਸੀ, ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰ ਗਿਆ।
ਹਾਦਸੇ ਵਿਚ ਇਕ ਮੌਤ, 5 ਜ਼ਖਮੀ



