May 13, 2026 10:39 am

ਪੁਲਵਾਮਾ ਅਨਕਾਊਂਟਰ ਖਤਮ ਤੀਜੇ ਅਤਵਾਦੀ ਦੀ ਲਾਸ਼ ਮਿਲੀ

ਸ਼੍ਰੀਨਗਰ, 1 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ’ਚ 2017 ਦੇ ਆਖ਼ਰੀ ਦਿਨ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐਫ) ਦੇ ਕੈਂਪ ’ਤੇ ਅ¤ਤਵਾਦੀਆਂ ਵੱਲੋਂ ਕੀਤੇ ਫਿਦਾਇਨ ਹਮਲੇ ਸਬੰਧੀ ਚੱਲ ਰਿਹਾ ਅਨਕਾਉਂਟਰ 36 ਘੰਟਿਆਂ ਬਾਅਦ ਖਤਮ ਹੋ ਗਿਆ ਹੈ। ਇਸ ਹਮਲੇ ’ਚ ਪੰਜ ਜਵਾਨ ਸ਼ਹੀਦ ਹੋ ਗਏ ਸਨ।ਸੈਨਾ ਨੇ ਤੀਜੇ ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਹੈ। ਜਿਸ ਈਮਾਰਤ ‘ਚ ਅ¤ਤਵਾਦੀ ਛੁ¤ਪੇ ਸਨ ਉਸ ਨੂੰ ਦੇਰ ਰਾਤ ਹੀ ਭਾਰਤੀ ਜਵਾਨਾਂ ਨੇ ਉਡਾ ਦਿ¤ਤਾ ਸੀ। ਅ¤ਜ ਸੋਮਵਾਰ ਸਵੇਰੇ ਸੈਨਾ ਉਸ ਦੀ ਜਗ੍ਹਾ ਸਰਚ ਆਪਰੇਸ਼ਨ ਚਲਾਇਆ।

Send this to a friend