ਜਲੰਧਰ, 15 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- 17 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾ ਲਈ ਜਿਨ੍ਹਾਂ ਵਿਦਿਅਕ ਅਦਾਰਿਆਂ ‘ਚ ਵੋਟਿੰਗ ਲਈ ਪੋਲਿੰਗ ਬੂਥ ਬਣਾਏ ਜਾਣੇ ਹਨ ਉਨ੍ਹਾਂ ‘ਚੋਂ ਕੁਝ ‘ਚ 16 ਨੂੰ ਪੂਰੀ ਛੁਟੀ ਤੇ ਕੁਝ ‘ਚ ਅਧੀ ਛੁਟੀ ਦਾ ਐਲਾਨ ਕੀਤਾ ਗਿਆ ਹੈ।