May 25, 2026 4:28 am

ਇਲਾਕਾ ਨਿਵਾਸੀ ਸ਼੍ਰੋਮਣੀ ਅਕਾਲੀ ਦਲ ਦੇ 97ਵੇਂ ਸਥਾਪਨਾ ਦਿਵਸ ’ਚ ਵ¤ਧ ਚੜ ਕੇ ਸ਼ਮੂਲੀਅਤ ਕਰਨ : ਭਾਈ ਚਾਵਲਾ

ਨੂਰਪੁਰ ਬੇਦੀ, 13 ਦਸੰਬਰ (ਐਮ.ਪੀ. ਸ਼ਰਮਾਂ)-ਸ਼੍ਰੋਮਣੀ ਅਕਾਲੀ ਦਲ ਦਾ 97ਵਾਂ ਸਥਾਪਨਾ ਦਿਵਸ ਦੀਵਾਲ ਹਾਲ, ਗੁਰਦੁਆਰਾ ਮੰਜੀ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਤੀ 14 ਦਸੰਬਰ ਦਿਨ ਵੀਰਵਾਰ ਨੂੰ ਮਨਾ?ਿਆ ਜਾ ਰਿਹਾ ਹੈ।?ੁਹਨਾਂ ਦ¤ਸਿਆ ਕਿ ਇਸ ਸਮਾਗਮ ‘ਚ ਪਾਰਟੀ ਸਰਪ੍ਰਸਤ ਸ.ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ।?ੁਹਨਾਂ ਕਿਹਾ ਇਸ ਸਮਾਗਮ ਵਿ¤ਚ ਲੋਕ ਵ¤ਧ ਤੋ ਵ¤ਧ ਗਿਣਤੀ ਵਿ¤ਚ ਸ਼ਮੂਲੀਅਤ ਕਰਨ ਕਿਉਂਕਿ ਪਿੰਡਾਂ ਵਿ¤ਚੋ ਸੰਗਤਾਂ ਦੇ ਜਾਣ ਲਈ ਬ¤ਸਾਂ ਦਾ ਵਿਸ਼ੇਸ ਪ੍ਰਬੰਧ ਕੀਤਾ ਹੋ?ਿਆ ਹੈ।ਇਸ ਮੌਕੇ ਉਹਨਾਂ ਨਾਲ ਕੁਲਵੀਰ ਸਿੰਘ ਅਸਮਾਨਪੁਰ, ਕੇਸਰ ਸਿੰਘ ਮੂਸਾਪੁਰ, ਨਿਰਮਲ ਸਿੰਘ ਰੌਲੀ, ਬਲਰਾਜ ਸਿੰਘ ਕਾਨੂੰਗੋ, ਬਾਦਲ ਸਿੰਘ ਬਸੀ,ਬੀਬੀ ਬਲਜਿੰਦਰ ਕੌਰ,ਬਾਬਾ ਦਿਲਬਾਗ ਸਿੰਘ, ਮਨੀਸ਼ ਪਾਠਕ, ਗੋਰਵ ਰਾਣਾ, ਡਾਇਰੈਕਟਰ ਹਰਕੇਤ ਸਿੰਘ ਕੌਲਾਪੁਰ, ਸਰਪੰਚ ਭਾਰਤ ਭੂਸ਼ਣ ਹੈਪੀ, ਸਰਪੰਚ ਰਣਜੀਤ ਸਿੰਘ ਮੁਕਾਰੀ, ਦਰਬਾਰਾ ਸਿੰਘ ਬਾਲਾ, ਮੈਨੇਜਰ ਰਣਜੀਤ ਸਿੰਘ ਆਦਿ ਹਾਜ਼ਰ ਸਨ।

Send this to a friend