Skip to content
Independent perspectives. Global stories.
BREAKING

ਕਾਂਗਰਸ ’ਚ ਔਰਤਾਂ ਦੀ ਭੂਮਿਕਾ ਵਧਾਈ ਜਾਵੇਗੀ : ਰਾਹੁਲ

Share this story

ਨਵੀਂ ਦਿਲੀ, 13 ਦਸੰਬਰ (ਪੀ.ਟੀ.)- ਮਹਿਲਾ ਕਾਂਗਰਸ ਵ¤ਲੋਂ ਕਰਵਾਏ ਸਮਾਗਮ ‘ਚ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ‘ਚ ਔਰਤਾਂ ਦੀ ਭੂਮਿਕਾ ਵਧਾਈ ਜਾਵੇਗੀ। ਰਾਹੁਲ ਨੇ ਕਿਹਾ ਕਿ ਉਹ ਪਾਰਟੀ ਨੂੰ ਬਦਲਣ ਦਾ ਕੰਮ ਕਰਨਗੇ।ਰਿਪਬਲਿਕ ਡੇਅ ਪਰੇਡ ’ਚ ਸ਼ਾਮਿਲ ਹੋਣਗੇ 10 ਦੇਸ਼ਾਂ ਦੇ ਪ੍ਰਤੀਨਿਧੀਨਵੀਂ ਦਿ¤ਲੀ, 13 ਦਸੰਬਰ (ਪੀ.ਟੀ.)- 2018 ਦੀ ਆਉਣ ਵਾਲੇ ਰਿਪਬਲਿਕ ਡੇਅ ‘ਚ 10 ਦੇਸ਼ਾਂ ਦੇ ਪ੍ਰਤੀਨਿਧੀ ਹਿ¤ਸਾ ਲੈਣ ਜਾ ਰਹੇ ਹਨ।

WRITTEN BY