ਸਮਾਣਾ, 30 ਨਵੰਬਰ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿੱਤਲ)- ਪਾਤੜਾਂ ਖਨੌਰੀ ਰੋੜ ਤੋ ਇਲਾਵਾ ਸ਼ਹਿਰ ਦੇ ਮੇਨ ਰੋੜ , ਸੀਵਲ ਹਸਪਤਾਲ ਰੋੜ, ਕ੍ਰਿਸ਼ਨਾ ਮਾਰਕੀਟ , ਚੌਕ ਬਜ਼ਾਰ, ਪੱਕੇ ਫੜ, ਚੌਕੀ ਰੋੜ ਤਹਿਸੀਲ ਰੋੜ ਤੋ ਇਲਾਵਾ ਸ਼ਹਿਰ ਵਿੱਚ ਵੱਡੇ ਪੱਧਰ ਤੇ ਸੜਕਾਂ ਦੇ ਕਿਨਾਰੇ ਰੇਹੜੀਆਂ ਵਾਲਿਆਂ ਤੋ ਇਲਾਵਾ ਟਰੈਕਟਰ ਟਰਾਲੀਆਂ ਅਤਤੇ ਕਾਰਾਂ ਵਾਲਿਆ ਵੱਲੋਂ ਸੜਕਾਂ ਦੇ ਕਿਨਾਰੇ ਅਤੇ ਸੜਕ ਦੇ ਵਿਚਕਾਰ ਖੜਾਕੇ ਟਰੈਫਿਕ ਨਿਯਮਾਂ ਦੀ ਉਲਘੰਨਾ ਕਰ ਰਹੇ ਹਨ ਜਿਸ ਨਾਲ ਆਮ ਲੋਕਾਂ ਅਤੇ ਵਾਹਨਾਂ ਲਈ ਟਰੈਫਿਕ ਦੀ ਭਾਰੀ ਸਮੱਸਿਆ ਆ ਰਹੀ ਹੈ ਜਿਆਦਾਤਰ ਦੁਕਾਨਦਾਰਾਂ ਵੱਲੋਂ ਆਪਣੀਆ ਦੁਕਾਨਾਂ ਅੱਗੇ ਫਲਾਂ , ਸਬਜੀਆਂ ਦੀਆ ਰੇਹੜੀਆਂ ਲਵਾ ਰੱਖੀਆ ਹਨ ਜਿਸ ਨਾਲ ਸੜਕ ਤੇ ਕਾਫੀ ਟਰੈਫਿਕ ਜਾਮ ਹੋ ਜਾਂਦੀ ਹੈ ਅਤੇ ਸ਼ਹਿਰ ਵਾਸੀਆਂ ਨੇ ਪੂਰੇ ਜੌਰ- ਸੌਰ ਨਾਲ ਮੰਗ ਕੀਤੀ ਕਿ ਲੋਕਾਂ ਨੂੰ ਟਰੈਫਿਕ ਸਬੰਧੀ ਆ ਰਹੀਆ ਮੁਸ਼ਕਿਲਾਂ ਤੋ ਛੁਟਕਾਰਾਂ ਦਵਾਇਆਂ ਜਾਵੇਂ ਅਤੇ ਸ਼ਹਿਰ ਵਿਚ ਅਵਾਰਾਂ ਕਿਸ ਦੇ ਰੋੜ ਛਾਪ ਆਸ਼ਕ ਜੋ ਕੁੜੀਆਂ ਦੇ ਸਕੂਲ ਅੱਗੇ ਅਵਾਰਾਂ ਗਰਦੀਆ ਕਰਦੇ ਹਨ ਉਨ੍ਹਾਂ ਨੂੰ ਨੱਥ ਪਾਈ ਜਾਵੇਂ।
ਸਮਾਣਾ ਸ਼ਹਿਰ ’ਚ ਹਰ ਪਾਸੇ ਜਾਮ ਹੀ ਜਾਮ



