Skip to content
Independent perspectives. Global stories.
BREAKING

ਗੁਆਂਢੀ ਰਾਜਾਂ ਤੋਂ ਪਾਣੀ ਦਾ ਬਿੱਲ ਵਸੂਲਣ ਲਈ ਡਟੇ ‘ਆਪ’ ਵਿਧਾਇਕ ਤੇ ਬੈਂਸ ਭਰਾ

Share this story

ਚੰਡੀਗੜ੍ਹ, 14 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ, ਕੰਵਰ ਸੰਧੂ, ਅਮਨ ਅਰੋੜਾ ਤੇ ਲੋਕ ਇਨਸਾਫ ਪਾਰਟੀ ਦੇ ਲੀਡਰਾਂ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਨੇ ਹੋਰ ਰਾਜਾਂ ਤੋਂ ਪਾਣੀਆਂ ਦੀ ਕੀਮਤ ਵਸੂਲਣ ਦੇ ਮਾਮਲੇ ‘ਤੇ ਪੰਜਾਬ ਦੀ ਮੁਖ ਸਕਤਰੇਤ ਸਾਹਮਣੇ ਧਰਨਾ ਦਿਤਾ। ਵਿਧਾਇਕਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਇਹ ਕਿਹਾ ਗਿਆ ਸੀ ਕਿ ਜਿੰਨਾ ਪਾਣੀ ਹੁਣ ਤਕ ਹਰਿਆਣਾ, ਰਾਜਸਥਾਨ, ਦਿਲੀ ਨੂੰ ਗਿਆ ਹੈ, ਉਸ ਦੀ ਕੀਮਤ ਵਸੂਲੀ ਜਾਵੇਗੀ ਪਰ ਇਸ ‘ਤੇ ਸਰਕਾਰ ਕੁਝ ਨਹੀਂ ਕਰ ਰਹੀ। ਸਿਮਰਜੀਤ ਬੈਂਸ ਨੇ ਕਿਹਾ ਕਿ ਸਿਰਫ ਰਾਜਸਥਾਨ ਵਲ 16 ਲਖ ਕਰੋੜ ਦਾ ਬਿਲ ਬਕਾਇਆ ਹੈ।

WRITTEN BY