Skip to content
Independent perspectives. Global stories.
BREAKING

ਮਾਤਾ ਰਾਣੀ ਦਾ ਜਾਗਰਣ ਕਰਵਾਇਆ

Share this story

ਰਾਮਪੁਰਾ ਫੂਲ, 6 ਨਵੰਬਰ (ਮਨਦੀਪ ਢੀਂਗਰਾ, ਲੱਖਾ ਹਰੀ)- ਸਥਾਨਕ ਬੱਸ ਸਟੈਂਡ ਮਾਰਕਿਟ ਦੇ ਸਹਿਯੌਗ ਨਾਲ ਜ਼ੌਗੀ ਨਾਥ ਕਲੱਬ ਵੱਲੋ ਮਾਤਾ ਰਾਣੀ ਦਾ ਜਾਗਰਣ ਕਰਵਾਇਆ ਗਿਆ। ਜਾਗਰਣ ਦਾ ਆਰੰਭ ਸੰਤ ਰਾਮ ਨਰਾਇਣ ਗਿਰੀ ਜ਼ੀ ਮਹਾਰਾਜ਼ ਨੇ ਜ਼ੋਤੀ ਪ੍ਰਚੰਡ ਕਰਕੇ ਕੀਤਾ। ਜਾਗਰਣ ਦੋਰਾਨ ਸੂਫੀ ਗਾਇਕ ਹਸਰਤ ਅਲੀ ਵਿਸੇਸਤੋਰ ਤੇ ਮਾਤਾ ਰਾਣੀ ਦਾ ਗੁਣਗਾਨ ਕਰਨ ਪਹੁੰਚੇ। ਜਾਗਰਣ ਦੋਰਾਨ ਭਜ਼ਨ ਗਾਇਕ ਮੇਜ਼ਰ ਸੋਂਕੀ ਨੇ ਵੀ ਮਾਤਾ ਰਾਣੀ ਦੀਆਂ ਭੇਟਾਂ ਸੁਣਾ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਰਾਮ ਸਰਸਾ ਐਂਡ ਪਾਰਟੀ ਹਰਿਆਣਾ ਦੇ ਕਲਾਕਾਰਾ ਵੱਲੋਂ ਮਨਮੋਹਕ ਝਾਂਕੀਆਂ ਪੇਸ਼ ਕੀਤੀਆਂ। ਸੁਫੀ ਗਾਇਕ ਹਸਰਤ ਅਲੀ ਵੱਲੋਂ ਗਣੇਸ਼ ਬੰਦਨਾ, ਮਾਤਾ ਰਾਣੀ ਦਾ ਦਰਬਾਰ, ਆਦਿ ਭੇਟਾਂ ਗਾਕੇ ਪੰਡਾਲ ’ਚ, ਬੈਠੀ ਸੰਗਤ ਨੂੰ ਝੁਮਣ ਲਾ ਦਿੱਤਾ।

WRITTEN BY