Skip to content
Independent perspectives. Global stories.
BREAKING

ਸੰਘਣੀ ਧੁੰਦ ਕਾਰਨ ਦੋ ਟਰੱਕਾਂ ਦੀ ਆਹਮੋ ਸਾਹਮਣੇ ਟੱਕਰ

Share this story

ਕੋਟਕਪੂਰਾ, 4 ਨਵੰਬਰ (ਚਰਨਦਾਸ ਗਰਗ, ਹਰਜੀਤ ਬਰਾੜ)- ਸਥਾਨਕ ਮੁਕਤਸਰ ਰੋਡ ਤੇ ਸੰਘਣੀ ਧੁੰਦ ਕਾਰਨ ਦੋ ਟਰੱਕਾ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਇਕ ਵਿਅਕਤੀ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਰੋਡ ਨੇੜੇ ਗੁਦਾਮਾਂ ਕੋਲ ਸਵੇਰੇ ਸੰਘਣੀ ਧੁੰਦ ਹੋਣ ਕਾਰਨ ਜਲੰਧਰ ਤੋਂ ਅਹਿਮਦਾਬਾਦ ਜਾ ਰਿਹਾ ਆਲੂਆਂ ਨਾਲ ਭਰਿਆ ਘੋੜਾ ਅਤੇ ਝੋਨੇ ਨਾਲ ਭਰੇ ਟਰਕ ਆਪਸ ਵਿਚ ਟਕਰਾ ਗਏ। ਰਾਹਗੀਰਾਂ ਦੇ ਦਸਣ ਅਨੁਸਾਰ ਹਾਦਸਾ ਐਨਾ ਜਬਰਦਸਤ ਸੀ ਚਾਲਕ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕਢਿਆ ਗਿਆ ਸਟਾਂ ਜਿਆਦਾ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਕੋਟਕਪੂਰਾ ਇਲਾਜ ਲਈ ਭੇਜ ਦਿਤਾ ਗਿਆ

WRITTEN BY