ਜਲੰਧਰ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਮੇਹਰਚੰਦ ਪੋਲੀਟੈਕਨਿਕ ਕਾਲਜ ਵਿਚ ਠ ਰੋਟਰੈਕਟ ਕਲੱਬ ਅਤੇ ਸੇਵ ਅਰਥ ਸੋਸਾਇਟੀੂ ਦੀ ਸਹਾਇਤਾ ਨਾਲ ਪ੍ਰਿੰਸੀਪਲ ਡਾ ਜਗਰੁਪ ਸਿੰਘ ਦੀ ਰਹਿਨੁਮਾਈ ਹੇਠ – ਪ੍ਰਦੁਸ਼ਨ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਵਿਦਿਆਰਥੀਆਂ ਨੂੰ ਦਿਤਾ ਗਿਆ ।ਪ੍ਰਿੰਸੀਪਲ ਡਾ ਜਗਰੁਪ ਸਿੰਘ ਨੇ ਕਿਹਾ ਕਿ ਪਟਾਕੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਜਾਦਾਂ ਹੈ। ਇਸ ਲਈ ਪਟਾਕੇ ਨਾ ਚਲਾੳ । ਦੀਵਾਲੀ ਦਾ ਅਰਥ ਹੈ-ਠ ਦੀਯਾਂ ਦਾਂ ਦੀਦਾਰ , ਨਾ ਹੈ ਧੂੰਐ ਦੀ ਭਰਮਾਰ । ਠਸੇਵ ਅਰਥ ਸੋਸਾਇਟੀੂ ਦੇ ਪ੍ਰਧਾਨ ਅਤੇ ਰੋਟਰੈਕਟ ਦੇ ਇੰਚਾਰਜ ਡਾਂ ਸੰਜੇ ਬਾਂੰਸਲ ਨੇ ਕਿਹਾ ਕਿ ਬਦਲਦੇ ਸਮੇਂ ਦੇ ਅਨੁਸਾਰ ਤਿੳਹਾਰ ਮਨਾਉਣ ਦਾ ਤਰੀਕੇ ਵਿਚ ਬਦਲਾਵ ਹੋਣਾ ਚਾਹੀਦਾਂ ਤਾਂ ਜੇ ਵਾਤਾਵਰਣ ਦੂਸ਼ਿਤ ਨਾ ਹੌਵੇ। ਇਸ ਨਾਲ ਖਾਸ ਤੌਰ ਤੇ ਬਜੁਰਗਾਂ ਅਤੇ ਬੱਚਿਆਂ ਨੂੰ ਦਮਾ , ਅਤੇ ਸਾਹ ਦੀਆਂ ਬੀਮਾਰੀਆਂ ਹੋ ਜਾਂਦੀਆ ਹਨ ।ਇਸ ਮੌਕੇ ਵਿਦਿਆਰਥੀਆਂ ਨੇ ਰੰਗੋਲੀ ਵੀ ਬਣਾਈ । ਦੀਵਾਲੀ ਦੇ ਸੰਦੇਸ਼ ਨੂੰ ਦਰਸ਼ਾਉ-ਦੇ ਚਾਰਟ ਬਣਾਏ, ਪੇਟਿੰਗਜ ਅਤੇ ਦੀਵਿਆਂ ਨਾਲ ਸ਼ਜਾਵਟ ਕੀਤੀ । ਰੋਟਰੈਕਟ ਦੀ ਸਟੁਡੈਂਟ ਪ੍ਰਧਾਨ ਮਨਪ੍ਰੀਤ , ਸਚਿਵ ਪ੍ਰਿਖਾ ਅਤੇ ਪੁਸ਼ਪਿੰਦਰ , ਸਿਮਰਨ , ਰਿੰਕਲ, ਨੇਹਾ ਨੇ ਕਲਾਸਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾਂ।
ਪ੍ਰਿੰਸੀਪਲ ਡਾ ਜਗਰੁਪ ਸਿੰਘ ਨੇ ਸਭ ਨੁੰ ਦੀਵਾਲੀ ਦੀਆਂ ਸ਼ੁਭਕਾਮਨਾਂਵਾਂ ਦਿੱਤੀਆਂ । ਇਸ ਮੌਕੇ ਤੇ ਵਿਭਾਗ ਮੁੱਖੀ ਸੰਜੇ ਬਾੰਸਲ ਤੋ- ਅਲਾਵਾਂ ਸ੍ਰੀ ਸੰਜੇ ਮਹਾਜਨ , ਉਸ਼ਾਕਿਰਨ ਚਾਵਲਾ , ਜੇ. ੲੈਸ . ਘੇੜਾ, ਕਸ਼ਮੀਰ ਕੁਮਾਰ ਮੀਨਾ ਬਾੰਸਲ, ਰਿਚਾ ਅਰੋੜਾ ,ਹੀਰਾ ਮਹਾਜਨ ਪ੍ਰਿੰਸ ਮਦਾਨ, ਗੋਰਵ ,ਸ਼ੁਭਾਸ ਤਨੇਜਾ , ਵਿਨੋਦ ਸ਼ਰਮਾ ਸ਼ੰਦੀਪ ਕੁਮਾਰ, ਕਰਨ ਇੰਦਰ ਸਿੰਘ , ਰੁਪਿੰਦਰ ਕੌਰ ਅਤੇ ਹੋਰ ਵੀ ਹਾਜਰ ਸਨ
ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ‘ਪ੍ਰਦੂਸ਼ਨ ਮੁਕਤ ਦੀਵਾਲੀ’ ਦਾ ਸੰਦੇਸ਼



