Skip to content
Independent perspectives. Global stories.
BREAKING

ਨੌਸ਼ਹਿਰਾ ਸੈਕਟਰ ’ਚ ਪਾਕਿ ਵਲੋਂ ਗੋਲੀਬਾਰੀ

Share this story

ਜੰਮੂ, 7 ਅਕਤੂਬਰ (ਪੀ.ਟੀ.)- ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਬੀਤੀ ਰਾਤ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਗਈ। ਜੋ ਇਕ ਘੰਟਾ ਤਕ ਜਾਰੀ ਰਹੀ। ਭਾਰਤੀ ਫੌਜੀਆਂ ਵੱਲੋਂ ਵੀ ਢੁਕਵਾਂ ਜਵਾਬ ਦਿਤਾ ਗਿਆ।

WRITTEN BY