Skip to content
Independent perspectives. Global stories.
BREAKING

ਚੀਨ ਵੱਲੋਂ ਡੋਕਲਾਮ ਵਿਖੇ ਵੱਡੀ ਗਿਣਤੀ ’ਚ ਫ਼ੌਜ ਤਾਇਨਾਤ

Share this story

ਨਵੀਂ ਦਿ¤ਲੀ, 6 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਡੋਕਲਾਮ ਵਿਖੇ ਚੀਨ ਵੱਲੋਂ ਵੱਡੀ ਗਿਣਤੀ ’ਚ ਫ਼ੌਜ ਤਾਇਨਾਤ ਕਰਨੀ ਸ਼ੁਰੂ ਕਰ ਦਿ¤ਤੀ ਗਈ ਹੈ।ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਸਰਹ¤ਦ ’ਤੇ ਤਣਾਅ ਵਧ ਸਕਦਾ ਹੈ। ਚੀਨ ਵੱਲੋਂ ਫ਼ੌਜੀਆਂ ਦੀ ਵਧਾਈ ਜਾ ਰਹੀ ਗਿਣਤੀ ਕਾਰਨ ਹਾਲਾਤ ਵਿਗੜ ਸਕਦੇ ਹਨ।ਇਸ ਬਾਰੇ ’ਚ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਦੋਵੇਂ ਪ¤ਖ ਸਿ¤ਧੇ ਤੌਰ ‘ਤੇ ਆਹਮੋ-ਸਾਹਮਣੇ ਨਹੀਂ ਹਨ, ਹਾਲਾਂਕਿ ਚੁੰਬੀ ਘਾਟੀ ਵਿ¤ਚ ਹਾਲੇ ਵੀ ਫ਼ੌਜ ਤਾਇਨਾਤ ਹੈ ਤੇ ਉਹ ਆਸ ਕਰਦੇ ਹਨ ਕਿ ਇਨ੍ਹਾਂ ਦੀ ਵਾਪਸੀ ਛੇਤੀ ਹੋ ਜਾਣੀ ਚਾਹੀਦੀ ਹੈ।ਇਹ ਟਕਰਾਅ ਇਸ ਲਈ ਵੀ ਤੇਜ਼ ਹੋ ਗਿਆ ਸੀ ਕਿਉਂਕਿ ਭਾਰਤੀ ਫ਼ੌਜ ਨੇ ਡੋਕਲਾਮ ਵਿ¤ਚ ਚੀਨ ਨੂੰ ਸੜਕ ਨਿਰਮਾਣ ਤੋਂ ਰੋਕ ਦਿ¤ਤਾ ਸੀ।ਹਾਲਾਂਕਿ ਅਕਸਰ ਡੋਕਲਾਮ ਪਠਾਰ ’ਤੇ ਚੀਨੀ ਫ਼ੌਜ ਤਾਇਨਾਤ ਰਹਿੰਦੀ ਹੈ, ਪਰ ਸਰਦੀਆਂ ਵਿ¤ਚ ਉਹ ਇਲਾਕਾ ਛ¤ਡ ਕੇ ਚਲੇ ਜਾਂਦੇ ਹਨ।

WRITTEN BY