Skip to content
Independent perspectives. Global stories.
BREAKING

ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲ¤ਬ ਦੀ ਨਵੀਂ ਕਮੇਟੀ ਦੀ ਚੋਣ ਹੋਈ

Share this story

ਬਰਿਸਬੇਨ, 5 ਅਕਤੂਬਰ (ਸਤਵਿੰਦਰ ਟੀਨੂੰ)-ਆਸਟਰੇਲੀਆ ਵਿ¤ਚ ਆਪਣੇ ਅਮੀਰ ਸਭਿਆਚਾਰਕ ਵਿਰਸੇ ਅਤੇ ਅਜੋਕੀ ਪੀੜ੍ਹੀ ਨੂੰ ਖੇਡਾਂ ਤੇ ਸ¤ਭਿਆਚਾਰਕ ਸਰਗਰਮੀਆਂ ਨਾਲ ਜੋੜੀ ਰ¤ਖਣ ਲਈ ਸਮੁਦਾਇਕ ਕਲ¤ਬਾਂ ਦੀ ਹਮੇਸ਼ਾ ਹੀ ਅਹਿਮ ਭੂਮਿਕਾ ਰਹੀ ਹੈ । ਵਿਦੇਸ਼ਾਂ ਵਿ¤ਚ ਰਹਿੰਦਿਆਂ ਆਪਣੇ ਬ¤ਚਿਆਂ ਨੂੰ ਮਾਤ-ਭਾਸ਼ਾ, ਲੋਕ-ਨਾਚ, ਵਿਰਾਸਤ ਨਾਲ ਜੋੜੀ ਰ¤ਖਣ ਲਈ ਬ੍ਰਿਸਬੇਨ ਵਿ¤ਚ ਇਸੇ ਲੜੀ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਹਿ¤ਤ ਕਲ¤ਬ ਦਾ ਸਲਾਨਾ ਜਨਰਲ ਇਜਲਾਸ ਬੁਲਾਇਆ ਗਿਆ, ਜਿਸ ਦੀ ਸ਼ੁਰੂਆਤ ਵਿਚ ਜਸਦੀਪ ਸੰਘਾ ਤੇ ਬਲਵਿੰਦਰ ਮੋਰੋਂ ਵ¤ਲੋਂ ਕਲ¤ਬ ਦਾ ਬੀਤੇ ਵਰੇ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਉਪਰੰਤ ਸਮੂਹ ਮੈਂਬਰਾਂ ਨੇ ਬਹੁਸੰਮਤੀ ਨਾਲ ਕਲ¤ਬ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ।ਇਸ ਮੌਕੇ ਸਰਬ-ਸੰਮਤੀ ਨਾਲ ਦੀਪਿੰਦਰ ਸਿੰਘ ਪ੍ਰਧਾਨ, ਦਲਜੀਤ ਧਾਮੀ ਉ¤ਪ ਪ੍ਰਧਾਨ, ਚਰਨਜੀਤ ਕਾਹਲੋਂ ਸਕ¤ਤਰ, ਮਨਜਿੰਦਰ ਹੇਅਰ ਉ¤ਪ ਸਕ¤ਤਰ , ਜਗਦੀਪ ਸਿੰਘ ਖ਼ਜ਼ਾਨਚੀ, ਜਸਪਿੰਦਰ ਸਿੰਘ ਪ੍ਰਸ਼ਾਸਕ , ਜਤਿੰਦਰ ਢਿ¤ਲੋਂ ਲੋਕ ਸੰਪਰਕ ਅਧਿਕਾਰੀ ਤੇ ਸੋਢੀ ਸਿੰਘ ਪ੍ਰੈਸ ਸਕ¤ਤਰ ਚੁਣੇ ਗਏ। ਇਸ ਸਮੇਂ ਨਵੇਂ ਚੁਣੇ ਗਏ ਪ੍ਰਧਾਨ ਤੇ ਪ੍ਰੈਸ ਸਕ¤ਤਰ ਸੋਢੀ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਭਵਿ¤ਖ ਵਿ¤ਚ ਹੋਣ ਵਾਲੀਆਂ ਖੇਡਾਂ ਤੇ ਸ¤ਭਿਆਚਾਰਕ ਸਰਗਰਮੀਆਂ ਨੂੰ ਤੇਜ਼ ਕਰਨ ਲਈ ਸਿਰਤੋੜ ਯਤਨ ਕਰਨਗੇ ਤਾਂ ਜੋ ਖੇਡਾਂ ਦੇ ਨਾਲ ਨਾਲ ਭਾਈਚਾਰਕ ਸਾਂਝ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਇਸ ਮੌਕੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਮਨਜੀਤ ਬੋਪਾਰਾਏ , ਪਰਮਜੀਤ ਸਿੰਘ , ਸਰਬਜੀਤ ਗਿ¤ਲ , ਸੁਖਜਿੰਦਰ ਸਿੰਘ ਤੇ ਨਵਜੋਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।

WRITTEN BY