ਸਮਾਣਾ, 29 ਸਤੰਬਰ (ਰਿਸ਼ਵ ਮਿਤਲ, ਪ੍ਰੇਮ ਵਧਵਾ)- ਅਜ ਮਣਕੂ ਪਰਿਵਾਰ ਨੂੰ ਉਸ ਸਮੇ ਵਡਾ ਸਦਮਾ ਲਗਿਆ ਜਦੋ ਵਿਸ਼ਾਲ ਕੰਬਾਈਨ ਦੇ ਡਾਇਰੈਕਟਰ ਸੁਖਵਿੰਦਰ ਮਣਕੂ ਦੀ ਪਤਨੀ ਪਰਮਜੀਤ ਮਣਕੂ ਦਾ ਲੰਬੀ ਬਿਮਾਰੀ ਤੋਂ ਬਾਦ ਦੇਹਾਂਤ ਹੋ ਗਿਆ। ਪਰਮਜੀਤ ਮਣਕੂ ਲੰਬੇ ਸਮੇ ਤੋਂ ਫੋਰਟਿਸ ਹਸਪਤਾਲ ਮੋਹਾਲੀ ਵਿਚ ਭਰਤੀ ਸਨ।
ਮਣਕੂ ਪਰਿਵਾਰ ਨੂੰ ਸਦਮਾ, ਵਿਸ਼ਾਲ ਕੰਬਾਈਨ ਦੇ ਡਾਇਰੈਕਟਰ ਮਣਕੂ ਦੀ ਪਤਨੀ ਦਾ ਦੇਹਾਂਤ



