Skip to content
Independent perspectives. Global stories.
BREAKING

11ਵਾਂ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਪੂਰਵਕ ਮਨਾਇਆ

Share this story

ਚੀਮਾ ਮੰਡੀ, 28 ਸਤੰਬਰ (ਜਰਨੈਲ ਸਿੰਘ ਚੌਹਾਨ)-ਸ੍ਰੀਦੁਰਗਾ ਸ਼ਕਤੀ ਮੰਦਰ ਕਮੇਟੀ ਤੋਲਾਵਾਲ ਵ¤ਲੋ ਮੰਦਰ ਵਿਖੇ ਮਨਾਏ ਗਏ ਸਲਾਨਾ ਭੰਡਾਰੇ ਦੋਰਾਨ 11ਵਾਂ ਵਿਸਾਲ ਜਾਗਰਣ ਸ਼ਰਧਾ ਪੂਰਵਕ ਕਰਵਾਇਅ ਗਿਆ। ਜਿਸ ਦੀ ਪੂਜਾ ਅਰਚਨਾ ਤੇ ਜੋਤੀ ਪਰਚੰਡ ਦੀ ਰਸਮ ਤੋ ਬਾਅਦ ਜਾਗਰਣ ਮੰਡਲੀ ਨੇ ਸਾਰੀ ਰਾਤ ਮਾਤਾ ਦਾ ਗੁਣਗਾਣ ਕੀਤਾ ਤੇ ਸੁੰਦਰ ਝਾਕੀਆ ਪੇਸ ਕੀਤੀਆ ਗਈਆ।ਜਾਗਰਣ ਦੋਰਾਨ ਹਲਕਾ ਸੁਨਾਮ ਤੋ ਕਾਗਰਸ ਪਾਰਟੀ ਦੀਅਗਵਾਈ ਕਰ ਰਹੇ ਮੈਡਮ ਦਾਮਨ ਥਿੰਦ ਬਾਜਵਾ ਵ¤ਲੋ ਵਿਸ਼ੇਸ ਤੋਰ ਤੇ ਪਹੁੰਚੇ ਰਿੰਪ ਬਰਾੜ ਨੇ ਮੰਦਰ ਕਮੇਟੀ ਅਤੇ ਹਜਾਰਾਂ ਸਰਧਾਲੂਆਂ ਨੂੰ ਸ਼ੁਭਕਾਮਨਾਵਾਂ ਕੀਤਾਂ ।ਮੰਦਰ ਕਮੇਟੀ ਵ¤ਲੋਂ ਪ?ਧਾਨ ਬੀਰਬਲ ਦਾਸ ਦੀ ਅਗਵਾਈ ਵਿਚ ਰਿੰਪੀ ਬਰਾੜ,ਮੋਹਨ ਲਾਲ,ਪਿੰਡ ਦੇ ਸਰਪੰਚ ਨਿਰਮਲ਼ ਸਿੰਘ, ਸੋਭਾ ਯਾਤਰਾ ਦੋਰਾਨ ਸਰਧਾਲੂਆਂ ਲਈ ਲੰਗਰ ਦੀ ਸੇਵਾ ਕਰਨ ਵਾਲੇ ਸਮਾਜ਼ ਸ਼ੇਵੀ ਮੇਵਾ ਸਿੰਘ ਤੇ ਮਲਕੀਤ ਸਿੰਘ ਗੋਰਾਇਆ ਦਾ ਸ਼ਨਮਾਨ ਕੀਤਾ ਗਿਆ। ਇਸ ਮੌਕੇ ਸੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਕਾਗਰਸੀ ਆਗੂ ਬਲਵੀਰ ਭੰਮ, ਰਾਮ ਲੀਲ ਕਲ਼¤ਬ ਦੇ ਪਰਧਾਨ ਗੋਰ ਲਾਲ, ਰਾਜ ਕੁਮਾਰ ਗਰਗ ਚੀਮਾ, ਰਾਮਨੌਵੀ ਉਤਸਵ ਕਮੇਟੀ ਚੀਮਾ ਮੰਡੀ ਵ¤ਲੋਂ ਜਤਿੰਦਰ ਹੈਪੀ, ਮਹਾਕਲੇਸਵਰ ਸਿਵਧਾਮ ਦੇ ਪੁਜਾਰੀ ਸੁਖਵਿੰਦਰ ਸਰਮਾ ਹਾਜ਼ਰ ਸਨ।

WRITTEN BY