ਗੁਰਦਾਸਪੁਰ, 17 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਹਲਕੇ ਦੀ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਨੂੰ ਲੈ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਸੀਟ ਤੋਂ ਆਪੋ ਆਪਣੀ ਜਿ¤ਤ ਦੇ ਦਾਅਵੇ ਕਰ ਰਹੀਆਂ ਹਨ। ਕੇਂਦਰੀ ਚੋਣ ਕਮਿਸ਼ਨ ਵਲੋਂ 11 ਅਕਤੂਬਰ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਲਈ ਕਰਵਾਈ ਜਾਣ ਵਾਲੀ ਉਪ ਚੋਣ ਨੂੰ ਦੇਖਦਿਆਂ ਸਰਹ¤ਦੀ ਖੇਤਰ ’ਚ ਚੌਕਸੀ ਵਧਾ ਦਿ¤ਤੀ ਗਈ ਹੈ।ਭਾਜਪਾ ਵੀ ਇਸ ਸੀਟ ‘ਤੇ ਜਿ¤ਤ ਦੇ ਦਾਅਵੇ ਕਰਨ ਵਾਲਿਆਂ ਵਿ¤ਚ ਪਹਿਲੇ ਨੰਬਰ ‘ਤੇ ਹੈ ਭਾਰਤ-ਪਾਕਿ ਸਰਹ¤ਦ ‘ਤੇ ਵਾਧੂ ਚੌਕਸੀ ਵਰਤੀ ਜਾ ਰਹੀ ਹੈ। ਗੁਰਦਾਸਪੁਰ ਲੋਕ ਸਭਾ ਦਾ ਹਲਕਾ ਪਾਕਿਸਤਾਨ ਦੀ ਸਰਹ¤ਦ ਨਾਲ ਜੁੜਿਆ ਹੋਇਆ ਹੈ, ਇਸ ਲਈ ਇਥੇ ਬੀ. ਐ¤ਸ. ਐ¤ਫ. ਨੇ ਹੁਣ ਤੋਂ ਹੀ ਆਪਣੀ ਚੌਕਸੀ ਵਧਾ ਦਿ¤ਤੀ ਹੈ।
ਭਾਰਤ-ਪਾਕਿ ਸਰਹੱਦ ’ਤੇ ਗੁਰਦਾਸਪੁਰ ਉਪ ਚੋਣ ਨੂੰ ਦੇਖਦਿਆਂ ਚੌਕਸੀ ਵਧੀ



