ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਐ¤ਸ.ਡੀ.ਐ¤ਮ ਵੱਲੋਂ ਮੀਟਿੰਗ

ਫਗਵਾੜਾ, 24 ਅਗਸਤ (ਪਰਵਿੰਦਰ ਜੀਤ ਸਿੰਘ)- ਐਸ.ਡੀ.ਐਮ. ਦਫਤਰ ਵਿਖੇ ਜੋਤੀ ਬਾਲਾ ਮ¤ਟੂ ਐਸ.ਡੀ.ਐਮ. ਫਗਵਾੜਾ ਵਲੋਂ ਸੁਰਖਿਆ ਪ੍ਰਬੰਧਾ ਨੂੰ ਯਕੀਨੀ ਬਣਾਉਨ ਲਈ ਵ¤ਖ-ਵ¤ਖ ਵਿਭਾਗਾ ਨਾਲ ਮੀਟਿੰਗ ਕੀਤੀ ਗਈ। ਐਸ.ਡੀ.ਐਮ ਮੈਡਮ ਨੇ ਦ¤ਸਿਆ ਕਿ ਪ੍ਰਸ਼ਾਸਨ 25 ਅਗਸਤ ਨੂੰ ਡੇਰਾ ਮੁ¤ਖੀ ਖਿਲਾਫ ਆਉਣ ਵਾਲੇ ਫੈਂਸਲੇ ਨੂੰ ਮੁ¤ਖ ਰ¤ਖਦਿਆ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੁਰੀ ਤਰ੍ਹਾਂ ਤਿਆਰ ਹੈ ਕਿਸੇ ਵੀ ਹਾਲਤ ਵਿ¤ਚ ਸ਼ਹਿਰ ਦਾ ਮਾਹੋਲ ਖਰਾਬ ਨਹੀਂ ਹੋਣ ਦਿ¤ਤਾ ਜਾਵੇਗਾ। ਇਸ ਲਈ ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਿਹਾ ਹੈ। ਇਸ ਉਪਰੰਤ ਐਸ.ਡੀ.ਐਮ ਫਗਵਾੜਾ ਨੇ ਪਿਛਲੇ ਦਿਨੀਂ ਆਏ ਤੇਜ਼ ਮੀਂਹ ਕਾਰਨ ਸ਼ਹਿਰ ਦੇ ਵ¤ਖਰੇ ਵ¤ਖਰੇ ਹਿ¤ਸਿਆ ‘ਚ ਪਾਣੀ ਭਰ ਜਾਣ ਦੀ ਸ¤ਮਸਿਆ ਨੂੰ ਮੁ¤ਖ ਰਖਦੇ, ਕਨਾਲ ਅਤੇ ਫਲ¤ਡ ਵਿਭਾਗਾਂ ਨਾਲ ਇ¤ਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿ¤ਚ ਐਸ.ਡੀ.ਐਮ. ਨੇ ਖੁਦ ਸਾਰੇ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਦਾ ਅਧਿਕਾਰੀਆਂ ਤੋਂ ਜ਼ਾਇਜ਼ਾ ਲਿਆ ‘ਤੇ ਉਨ੍ਹਾਂ ਨੂੰ ਆ ਰਹੀਆ ਮੁਸ਼ਕਿਲਾਂ ਅਤੇ ਉਂਨ੍ਹਾ ਦਾ ਹਲ ਕੀਤਾ ਗਿਆ ਹੈ। ਮੈਡਮ ਜੋਤੀ ਬਾਲਾ ਨੇ ਦ¤ਸਿਆ ਕਿ ਸ਼ਹਿਰ ਦੇ ਕੁ¤ਝ ਇਲਾਕੇ ਬਹੁਤ ਨੀਵੇਂ ਹਨ ਜਿਨ੍ਹਾਂ ਵਿ¤ਚ ਅਕਸਰ ਪਾਣੀ ਭਰ ਜਾਂਦਾ ਹੈ। ਇਨ੍ਹਾਂ ਇਲਾਕਿਆਂ ਨੂੰ ਮੀਂਹ ਦੇ ਪਾਣੀ ਤੋਂ ਪੂਰੀ ਤਰ੍ਹਾਂ ਬਚਾਉਣ ਲਈ ਇ¤ਕ ਪਲਾਨ ਤੇ ਚਰਚਾ ਚ¤ਲ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿ¤ਚ ਸ਼ਹਿਰ ਵਾਸੀਆਂ ਨੂੰ ਮੀਂਹ ਦੇ ਪਾਣੀ ਅਤੇ ਸੀਵਰੇਜ ਦੇ ਪਾਣੀ ਦਾ ਸੜ੍ਹਕਾਂ ਤੇ ਖੜ੍ਹੇ ਨਾ ਹੋਣ ਬਾਰੇ ਹ¤ਲ ਕ¤ਢਿਆ ਜਾਵੇਗਾ। ਸਿਵਰੇਜ ਅਤੇ ਡਰੇਨ ਪਾਇਪਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

Send this to a friend