ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦੀ ਧਰਤੀ ‘ਤੇ ਲਹਿਰਾਇਆ ਝੰਡਾ

 

 

 

 

 

 

ਨਵੀਂ ਦਿੱਲੀ— ਕੈਂਡੀ ‘ਚ ਸ਼੍ਰੀਲੰਕਾ ਖਿਲਾਫ ਹੋਏ ਟੈਸਟ ਸੀਰੀਜ਼ ਨੂੰ ਭਾਰਤ ਨੇ 3-0 ਨਾਲ ਜਿੱਤ ਕਲੀਨ ਸਵੀਪ ਕਰ ਦਿੱਤਾ। ਇਹ ਪਹਿਲਾ ਮੌਕਾ ਹੈ ਕਿ ਜਦੋਂ ਭਾਰਤੀ ਟੀਮ ਨੇ ਵਿਦੇਸ਼ੀ ਧਰਤੀ ‘ਤੇ ਕੋਈ ਸੀਰੀਜ਼ 3-0 ਨਾਲ ਜਿੱਤੀ ਹੈ। ਵਿਦੇਸ਼ੀ ਧਰਤੀ ‘ਤੇ ਕੋਹਲੀ ਇਸ ਤਰ੍ਹਾਂ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਸੀਰੀਜ਼ ਜਿੱਤਣ ਤੋਂ ਬਾਅਦ ਮੰਗਲਵਾਰ ਭਾਰਤੀ ਟੀਮ ਨੇ ਕੈਂਡੀ ‘ਚ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਕੇ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀ।

Send this to a friend