Skip to content
Independent perspectives. Global stories.
BREAKING

ਅਯੁ¤ਧਿਆ ਮਾਮਲੇ ’ਚ ਆਇਆ ਨਵਾਂ ਮੋੜ-ਸ਼ੀਆ ਬੋਰਡ ਨੇ ਦਾਅਵਾ ਛੱਡਿਆ

Share this story

ਨਵੀ ਦਿੱਲੀ, 8 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਰਾਮ ਜਨਮ ਭੂਮੀ ਵਿਵਾਦ ਦਾ ਹ¤ਲ ਕਰਨ ਲਈ ਸ਼ੀਆ ਸੈਂਟਰਲ ਵਕਫ਼ ਬੋਰਡ ਸਾਹਮਣੇ ਆਇਆ ਹੈ। ਬੋਰਡ ਨੇ ਕਿਹਾ ਕਿ ਉਹ ਵਿਵਾਦਤ ਜ਼ਮੀਨ ਤੋਂ ਹਟ ਕੇ ਮਸਜਿਦ ਬਣਾਉਣ ਨੂੰ ਤਿਆਰ ਹੈ। ਮਾਮਲੇ ਦਾ ਸ਼ਾਤੀਪੂਰਵਕ ਹਲ ਕਰਨ ਲਈ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ। 2010 ਵਿ¤ਚ ਇਲਾਹਾਬਾਦ ਹਾਈਕੋਰਟ ਨੇ ਅਯੋਧਿਆ ਵਿ¤ਚ ਵਿਵਾਦਤ ਜ਼ਮੀਨ ਦੀ ਵੰਡ ਤਿੰਨ ਜਗ੍ਹਾ ਕਰਨ ਦਾ ਹੁਕਮ ਦਿ¤ਤਾ ਸੀ।

WRITTEN BY