ਸਿੱਧੂ ਅੱਜ ਕਰਨਗੇ ਕੀਰਤਪੁਰ ਸਾਹਿਬ ਦਾ ਦੌਰਾ

ਕੀਰਤਪੁਰ ਸਾਹਿਬ, 5 ਅਗਸਤ (ਅਮਰਾਨ ਖਾਨ)- ਨਵਜੋਤ ਸਿੰਘ ਸਿਧੂ, ਮਾਨਯੋਗ ਸਥਾਨਕ ਸਰਕਾਰ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ,ਪੁਰਾਤਤਵ ਅਤੇ ਅਜਾਇਬ ਘਰ ਮੰਤਰੀ ਪੰਜਾਬ ਅਜ ਕੀਰਤਪੁਰ ਸਾਹਿਬ ਦੀ ਨਗਰ ਪੰਚਾਇਤ ਦਾ ਡਰੇਨਜ਼ ਸਿਸਟਮ ਨੂੰ ਦੇਖਣ ਬਾਰੇ ਦੌਰਾ ਕਰਨਗੇ ਇਹ ਜਾਣਕਾਰੀ ਰਾਸ਼ਿਮ ਵਰਮਾ ਦਫ਼ਤਰ ਵਧੀਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਦਿਤੀ ਗਈ।

Send this to a friend