June 21, 2026 12:21 am

ਹਰਿਆਣਾ ਛੋਟੀਆਂ ਬੱਚਤਾਂ ਪੁਰਸਕਾਰ ਯੋਜਨਾ ਦਾ ਡਰਾਅ ਕੱਢਿਆ

ਚੰਡੀਗੜ੍ਹ 14 ਅਕਤੂਬਰ (ਪੀ. ਟੀ. ਬਿਊਰੋ)– ਹਰਿਆਣਾ ਵਿੱਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜਨ ਗੁਪਤਾ ਨੇ ਅੱਜ ਇੱਥੇ ਹਰਿਆਣਾ ਛੋਟੀਆਂ ਬੱਚਤਾਂ ਪੁਰਸਕਾਰ ਯੋਜਨਾ ਦੇ ਤਹਿਤ ਦਿੱਤੇ ਜਾਣ ਵਾਲੇ ਪੁਰਸਕਾਰਾਂ ਨੂੰ ਆਨ-ਲਾਇਨ ਡਰਾਅ ਕੱਢਿਆ, ਜਿਸ ਵਿਚ 2 ਲੱਖ ਦਾ ਪਹਿਲਾ ਇਨਾਮ ਪੰਚਕੂਲਾ ਦੇ ਕੂਪਨ ਨੰਬਰ 3200492 ਨੂੰ ਮਿਲਿਆ।
ਇਸੇ ਤਰ੍ਹਾਂ, ਆਨ-ਲਾਇਨ ਕੱਢੇ ਗਏ ਡਰਾਅ ਵਿਚ ਇਕ-ਇਕ ਲੱਖ ਰੁਪਏ ਦਾ ਦੂਜਾ ਇਨਾਮ ਪੰਜ ਲੋਕਾਂ ਨੂੰ ਦਿੱਤਾ ਗਿਆ, ਜਿਸ ਵਿਚ ਪੰਚਕੂਲਾ ਦੇ ਕੂਪਨ ਨੰਬਰ 3139156, ਕੁਰੂਕਸ਼ੇਤਰ ਦੇ ਕੂਪਨ ਨੰਬਰ 3413031, ਗੁੜਗਾਉਂ ਦੇ ਕੂਪਨ ਨੰਬਰ 4301231, ਗੁੜਗਾਉਂ ਦੇ ਕੂਪਨ ਨੰਬਰ 4347740 ਅਤੇ ਸਿਰਸਾ ਦੇ ਕੂਪਨ ਨੰਬਰ 4134030 ਨੂੰ ਮਿਲਿਆ।
ਤੀਜਾ ਇਨਾਮ 50,000-50,000 ਰੁਪਏ ਦੇ ਕਰਨਾਲ ਦੇ ਕੂਪਨ ਨੰਬਰ 3512362, ਪੰਚਕੂਲਾ ਦੇ ਕੂਪਨ ਨੰਬਰ 3208242, ਕਰਨਾਲ ਦੇ ਕੂਪਨ ਨੰਬਰ 365119, ਭਿਵਾਨੀ ਦੇ ਕੂਪਨ ਨੰਬਰ 4559243, ਕਰਨਾਲ ਦੇ ਕੂਪਨ ਨੰਬਰ 3667137, ਰੋਹਤਕ ਦੇ ਕੂਪਨ ਨੰਬਰ 4406864, ਪਲਵਲ ਦੇ ਕੂਪਨ ਨੰਬਰ 4084358, ਕਰਨਾਲ ਦੇ ਕੂਪਨ ਨੰਬਰ 3685119, ਯਮੁਨਾਨਗਰ ਦੇ ਕੂਪਨ ਨੰਬਰ 4524298 ਅਤੇ ਪੰਚਕੂਲਾ ਦੇ ਕੂਪਨ ਨੰਬਰ 3222766 ਨੂੰ ਮਿਲਿਆ।
ਚੌਥਾ ਇਨਾਮ 25,000-25,000 ਰੁਪਏ ਦੇ 10 ਲੋਕਾਂ ਨੂੰ ਕੱਢਿਆ ਗਿਆ, ਜਿਸ ਵਿਚ ਜੀਂਦ ਦੇ ਕੂਪਨ ਨੰਬਰ 3486385, ਪੰਚਕੂਲਾ ਦਾ ਕੂਪਨ ਨੰਬਰ 3174850, ਪੰਚਕੂਲਾ ਦਾ ਕੂਪਨ ਨੰਬਰ 3164845, ਪੰਚਕੂਲਾ ਦਾ ਕੂਪਨ ਨੰਬਰ 3202150, ਭਿਵਾਨੀ ਦਾ ਕੂਪਨ ਨੰਬਰ 4597238, ਕਰਨਾਲ ਦਾ ਕੂਪਨ ਨੰਬਰ 365123, ਕਰਨਾਲ ਦਾ ਕੂਪਨ ਨੰਬਰ 3605968, ਕੁਰੂਕਸ਼ੇਤਰ ਦਾ ਕੂਪਨ ਨੰਬਰ 3411830, ਕਰਨਾਲ ਦਾ ਕੂਪਨ ਨੰਬਰ 3612762 ਅਤੇ ਗੁੜਗਾਉਂ ਦਾ ਕੂਪਨ ਨੰਬਰ 4348621 ਨੂੰ ਮਿਲਿਆ।
10 ਲੋਕਾਂ ਨੂੰ ਦਿੱਤਾ ਜਾਣ ਵਾਲੇ 20,000-20,000 ਰੁਪਏ ਦਾ ਪੰਜਵਾਂ ਇਨਾਮ ਕਰਨਾਲ ਦੇ ਕੂਪਨ ਨੰਬਰ 3660043, ਗੁੜਗਾਉਂ ਦਾ ਕੂਪਨ ਨੰਬਰ 4328805, ਕੁਰੂਕਸ਼ੇਤਰ ਦਾ ਕੂਪਨ ਨੰਬਰ 3403841, ਹਿਸਾਰ ਦੇ ਕੂਪਨ ਨੰਬਰ 4890700, ਰੋਹਤਕ ਦੇ ਕੂਪਨ ਨੰਬਰ 4404286, ਕਰਨਾਲ ਦੇ ਕੂਪਨ ਨੰਬਰ 3610384, ਯਮੁਨਾਨਗਰ ਦੇ ਕੂਪਨ ਨੰਬਰ 5034605, ਸਿਰਸਾ ਦੇ ਕੂਪਨ ਨੰਬਰ 3914996, ਪੰਚਕੂਲਾ ਦੇ ਕੂਪਨ ਨੰਬਰ 3127465 ਅਤੇ ਫਤਿਹਾਬਾਦ ਦੇ ਕੂਪਨ ਨੰਬਰ 3879762 ਦੇ ਹਿੱਸੇ ਰਿਹਾ।
ਛੇਵਾਂ 10,000-10,000 ਰੁਪਏ ਦਾ ਇਨਾਮ 50 ਲੋਕਾਂ ਨੂੰ ਮਿਲਿਆ, ਜਿਸ ਵਿਚ ਆਖਿਰਲੇ 6 ਅੰਕਾਂ ਵਾਲੇ ਸਾਰੇ ਕੂਪਨ ਨੰਬਰ 3865832 ਅਤੇ 127543 ਹੈ ਤੇ ਆਖਿਰਲੇ 5 ਅੰਕਾਂ ਵਾਲੇ ਸਾਰੇ ਕੂਪਨ ਨੰਬਰ 58267, 42320 ਅਤੇ 05833 ਹੈ। ਇਸੇ ਤਰ੍ਹਾਂ, 90 ਲੋਕਾਂ ਨੂੰ ਦਿੱਤਾ ਜਾਣ ਵਾਲਾ 7ਵਾਂ 5,000-5,000 ਰੁਪਏ ਦਾ ਇਨਾਮ 5 ਅੰਕਾਂ ਵਾਲੇ ਕੂਪਨ ਨੰਬਰ 90511, 97839, 65397, 24999, 94704 ਅਤੇ 90974 ਨੂੰ ਮਿਲਿਆ। 1000-1000 ਰੁਪਏ ਦਾ 8ਵਾਂ ਇਨਾਮ 500 ਲੋਕਾਂ ਮਿਲਿਆ, ਜਿੰਨ੍ਹਾਂ ਦੇ ਆਖਿਰ ਵਿਚ 5 ਅੰਕਾਂ ਵਾਲੇ ਨੰਬਰ 17305, 57963, 36238 ਅਤੇ 15112 ਹੈ ਅਤੇ ਆਖਿਰਲੇ 4 ਅੰਕਾਂ ਵਾਲੇ ਕੂਪਨ 3503, 7262 ਅਤੇ 8053 ਹੈ।

Send this to a friend