ਸ਼ੂ ਮਰਚੈਂਟ ਯੂਨੀਅਨ ਵੱਲ 22 ਤ 24 ਤੱਕ ਦਕਾਨਾਂ ਬੰਦ ਰੱਖਣ ਦਾ ਫੈਸਲਾ

image ਸ੍ਰੀ ਅਨੰਦਪਰ ਸਾਹਿਬ, 14 ਜੂਨ (ਦਵਿੰਦਰਪਾਲ ਸਿੰਘ, ਅੰਕਸ਼)-ਸ੍ਰੀ ਅਨੰਦਪਰ ਸਾਹਿਬ ਸ਼ੂ ਮਰਚੈਂਟ ਯੂਨੀਅਨ ਦੀ ਇੱਕ ਜਰੂਰੀ ਮੀਟਿੰਗ ਵਪਾਰ ਮੰਡਲ ਦ ਪ੍ਰਧਾਨ ਇੰਦਰਜੀਤ ਸਿੰਘ ਅਰੜਾ ਦੀ ਪ੍ਰਧਾਨਗੀ ਹਠ ਸਥਾਨਕ ਜੀ ਐਚ ਹਟਲ ਵਿਖ ਹਈ। ਮੀਟਿੰਗ ਦਰਾਨ ਸਮੂਹ ਦਕਾਨਦਾਰਾਂ ਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਕਾਰਨ 22 ਤ 24 ਜੂਨ ਤੱਕ ਆਪਣੀਆਂ ਦਕਾਨਾਂ ਬੰਦ ਰੱਖਣ ਦਾ ਸਰਵਸੰਮਤੀ ਨਾਲ ਫੈਸਲਾ ਕੀਤਾ। ਇਸ ਮਕ ਜਸਪਾਲ ਸਿੰਘ ਪਾਲ, ਉਰਿੰਦਰ ਸਿੰਘ , ਨਰਿੰਦਰ ਸਿੰਘ , ਹਰਵਿੰਦਰ ਸਿੰਘ , ਇੰਦਰਜੀਤ ਸਿੰਘ, ਜਸਵਿੰਦਰ ਪਾਲ ਸਿੰਘ, ਦਮਨਪ੍ਰੀਤ ਸਿੰਘ , ਹਰਮੀਤ ਸਿੰਘ, ਅਰਛਵਿੰਦਰ ਸਿੰਘ ਬਦੀ ਆਦਿ ਦਕਾਨਦਾਰ ਹਾਜਿਰ ਸਨ। ਦੱਸਣਯਗ ਹੈ ਕਿ ਇਸ ਤ ਪਹਿਲਾਂ ਰੈਡੀਮਡ ਗਾਰਮੈਂਟਸ ਅਤ ਕੱਪੜਾ ਯੂਨੀਅਨ ਵੱਲ ਵੀ ਇਨ੍ਹਾਂ ਤਰੀਕਾਂ ਦਰਾਨ ਹੀ ਬੰਦ ਦਾ ਫੈਸਲਾ ਕੀਤਾ ਹਇਆ ਹੈ ।

Send this to a friend