ਰਾਸ਼ਟਰਪਤੀ ਦੀ ਚੋਣ ਸਬੰਧੀ ਨੋਟੀਫੀਕੇਸ਼ਨ ਜਾਰੀ

28 ਜੂਨ 2017 ਤਕ ਦਾਖਲ ਕੀਤੇ ਜਾ ਸਕਦੇ ਹਨ ਨਾਮਜਦਗੀ ਪਤਰ

ਚੰਡੀਗੜ, 14 ਜੂਨ (ਪੰਜਾਬ ਟਾਇਮਜ਼ ਬਿਊਰ)- ਭਾਰਤੀ ਚਣ ਕਮਿਸ਼ਨ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚਣ ਅਮਲ ਸ਼ੁਰੂ ਕਰ ਦਿੱਤਾ ਹ। ਭਾਰਤ ਦੇ ਮੌਜੂਦਾ ਰਾਸਟਰਪਤੀ ਸ਼੍ਰੀ ਪ੍ਰ੍ਰਣਬ ਮੁਖਰਜ਼ੀ ਦੇ ਅਹੁਦੇ ਦੀ ਮਿਆਦ  24 ਜੁਲਾਈ ਨੂੰ ਸਮਾਪਤ ਹ ਰਹੀ ਹ।ਸ਼੍ਰੀ ਅਨੂਪ ਮਿਸ਼ਰਾ ਸਕਟਰੀ ਜਨਰਲ ਲਕ ਸਭਾ ਨੂੰ ਇਸ ਚਣ ਅਮਲ ਸਬੰਧੀ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹ। ਨਾਮਜਦਗੀ ਪਤਰ ਉਮੀਦਵਾਰ ਵਲੋਂ ਖੁਦ ਜਾਂ ਉਮੀਦਵਾਰ ਦਾ ਨਾਮ ਤਜਵੀਜ ਕਰਨ ਵਾਲੇ ਜਾ ਫਿਰ ਸਕੇਂਡਰ ਵਲੋਂ ਰਿਟਰਨਿੰਗ ਅਫਸਰ ਦੇ ਦਫਤਰ ਕਮਰਾ ਨੰਬਰ 18. ਗਰਾਊਂਡ ਫਲਰ ਪਾਰਲੀਮੈਂਟ ਹਾਊਸ ਨਵੀਂ ਦਿਲੀ ਵਿਖੇ ਪੇਸ਼ ਕਰ ਸਕਦੇ ਹਨ। ਨਾਮਜ਼ਦਗੀ ਪਤਰ ਦੇ ਨਾਲ ਉਮੀਦਵਾਰ ਦੀ ਵਟਰ ਸੂਚੀ ਦੀ ਤਸਦੀਕਸੁਦਾ ਕਾਪੀ ਅਤੇ 15000/- ਰੁਪਏ ਰਿਟਰਨਿੰਗ ਅਫਸਰ ਕਲ  ਜਮ੍ਹਾਂ ਕਰਵਾਉਗਾ ਜਾਂ ਫਿਰ ਸਰਕਾਰੀ ਖਜਾਨੇ ਵਿਚ ਜਮ੍ਹਾਂ ਕਰਵਾ ਸਕਦੇ ਹਨ। ਸਬ ਸਕਸ਼ਨ (4) ਆਫ ਸਕਸ਼ਨ 5 ਬੀ ਰਦ ਕੀਤੇ ਗਏ ਨਾਮਜਦਗੀ ਪਤਰਾਂ ਤੋਂ ਬਿਨਾਂ ਬਾਕੀ ਨਾਮਜਦਗੀ ਪਤਰਾਂ ਦੀ 29 ਜੂਨ 2017 ਨੂੰ ਸਵੇਰੇ 11:00 ਵਜੇ ਰਿਟਰਨਿੰਗ ਅਫਸਰ ਦੇ ਦਫਤਰ ਵਿਖੇ ਪੜਤਾਲ ਕੀਤੀ ਜਾਵੇਗੀ।

Send this to a friend