Skip to content
Independent perspectives. Global stories.
BREAKING

ਸਾਫ-ਸਫਾਈ: ਪਹਿਲੇ 100 ’ਚ ਪੰਜਾਬ ਦਾ ਕੋਈ ਸ਼ਹਿਰ ਨਹੀਂ

Share this story

ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅ¤ਜ ਸਵ¤ਛਤਾ ਸਰਵੇਖਣ 2017 ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਇਹ ਨਤੀਜੇ ਹੈਰਾਨ ਕਰਨ ਵਾਲੇ ਹਨ। ਪਹਿਲਾਂ ਚੰਡੀਗੜ੍ਹ ਪਿਛਲੇ ਸਾਲ ਇਸ ਸੂਚੀ ਵਿ¤ਚ ਦੂਜੇ ਨੰਬਰ ਉਤੇ ਸੀ, ਜਦਕਿ ਇਸ ਵਾਰ 11ਵੇਂ ਨੰਬਰ ਉਤੇ ਪਹੁੰਚ ਗਿਆ ਹੈ।ਜਦਕਿ ਸਾਲ 2015 ਵਿ¤ਚ ਚੰਡੀਗੜ੍ਹ 21ਵੇਂ ਨੰਬਰ ਉਤੇ ਸੀ। ਇਸੇ ਤਰਾਂ ਪੰਜਾਬ ਦੇ ਸ਼ਹਿਰ ਸਾਫ-ਸਫਾਈ ਦੇ ਮਾਮਲੇ ਵਿ¤ਚ ਕਾਫੀ ਪਿ¤ਛੇ ਹਨ ਅਤੇ ਪਹਿਲੇ 100 ਸ਼ਹਿਰਾਂ ਵਿ¤ਚ ਵੀ ਜਗ੍ਹਾ ਬਣਾਉਣ ਵਿ¤ਚ ਕਾਮਯਾਬ ਨਹੀਂ ਹੋ ਸਕੇ।

WRITTEN BY