Skip to content
Independent perspectives. Global stories.
BREAKING

ਮੈਂ ਅੰਨਾ ਦਾ ਕਰਦਾ ਹਾਂ ਸਨਮਾਨ : ਸਿਸੋਦੀਆ

Share this story

image ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਅਜਿਹੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਿਸ ‘ਚ ਅੰਨਾ ਹਜ਼ਾਰੇ ਨੂੰ ਭਾਜਪਾ ਦਾ ਏਜੰਟ ਕਿਹਾ ਗਿਆ। ਹਾਲਾਂਕਿ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦਾ ਅਕਾਊਂਟ ਹੈਕ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਉਨ੍ਹਾਂ ਦੇ ਅਕਾਊਂਟ ਤੋਂ ਅੰਨਾ ਹਜ਼ਾਰੇ ਖਿਲਾਫ ਟਵੀਟ ਨੂੰ ਰੀਟਵੀਟ ਕਰ ਰਿਹਾ ਹੈ ਤੇ ਉਹ (ਸਿਸੋਦੀਆ) ਉਸ ਨੂੰ ਡਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਹੋ ਨਹੀਂ ਰਿਹਾ ਹੈ।

WRITTEN BY