ਜਲੰਧਰ, 25 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵੱਲੋਂ ਸੀਨੀਅਰ ਆਈ.ਏ.ਐੱਸ ਅਧਿਕਾਰੀ ਤੇ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੂੰ ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਦੇ 10ਵੇਂ ਉਪ ਕੁਲਪਤੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਸ੍ਰੀ ਪਨੂੰ ਪੰਜਾਬ ਦੇ ਬਹੁਤ ਹੀ ਕਾਰਜਸ਼ੀਲ ਅਧਿਕਾਰੀ ਮੰਨੇ ਜਾਂਦੇ ਹਨ। ਉਨ੍ਹਾਂ ਦੀ ਅਗਵਾਈ ’ਚ ਪੀਟੀਯੂ ਨਵੀਂ ਦਿਸ਼ਾ ਵੱਲ ਵਧੇਗੀ।
ਕਾਹਨ ਸਿੰਘ ਪੰਨੂ ਨੂੰ ਪੀ.ਟੀ.ਯੂ ਦੇ ਉਪਕੁਲਪਤੀ ਦਾ ਵਾਧੂ ਚਾਰਜ



