Skip to content
Independent perspectives. Global stories.
BREAKING

ਜਗਦਲੇ ਨੀਲੰਬਰੀ ਹੋਣਗੇ ਚੰਡੀਗੜ੍ਹ ਦੇ ਨਵੇਂ ਐੱਸ.ਐੱਸ.ਪੀ.

Share this story

image ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੰਬੇ ਸਮੇਂ ਤੋਂ ਬਾਅਦ ਪੰਜਾਬ ਦੇ ਤਿੰਨ ਆਈ.ਪੀ.ਐਸ ਅਧਿਕਾਰੀਆਂ ਦਾ ਪੈਨਲ ਮਨਜੂਰ ਹੋਣ ਤੋਂ ਬਾਅਦ ਆਈ.ਪੀ.ਐਸ ਅਧਿਕਾਰੀ ਜਗਦਲੇ ਨੀਲੰਬਰੀ ਨੂੰ ਚੰਡੀਗੜ੍ਹ ਦਾ ਐਸ.ਐਸ.ਪੀ ਨਿਯੁਕਤ ਕੀਤਾ ਗਿਆ ਹੈ? ਚੰਡੀਗੜ੍ਹ ਲਈ ਤਿੰਨ ਆਈ.ਪੀ.ਐਸ ਅਧਿਕਾਰੀਆਂ ਨੂੰ ਪੈਨਲ ਆਉਣ ਤੋਂ ਬਾਅਦ 2008 ਬੈਚ ਦੀ ਆਈ.ਪੀ.ਐਸ ਅਧਿਕਾਰੀ ਜਗਦਲੇ ਨੀਲੰਬਰੀ ਦਾ ਨਾਮ ਰਾਜਪਾਲ ਵੀ.ਪੀ ਬਦਨੌਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਸੀ। ਨੀਲਾਂਬਰੀ ਵਰਤਮਾਨ ਵਿਚ ਪੰਜਾਬ ਦੇ ਰੋਪੜ ਵਿਚ ਐਸ.ਐਸ.ਪੀ ਦੇ ਅਹੁਦੇ ਤੇ ਤਾਇਨਾਤ ਸਨ? ਪੰਜਾਬ ਸਰਕਾਰ ਵੱਲੋਂ ਭੇਜੇ ਗਏ ਆਈ.ਪੀ.ਐਸ ਅਧਿਕਾਰੀਆਂ ਦੇ ਪੈਨਲ ਵਿਚ ਜਗਦਲੇ ਨੀਲਾਂਬਰੀ, ਐਸ. ਭੂਪਤੀ ਅਤੇ ਇੰਦਰਬੀਰ ਸਿੰਘ ਦਾ ਨਾਮ ਸ਼ਾਮਿਲ ਸੀ।

WRITTEN BY