ਬਠਿੰਡਾ, 31 ਅਗਸਤ (ਅਵਤਾਰ ਸਿੰਘ/ਵੀਰ ਸਿੰਘ ਕਾਲਾ)- ਨਥਾਣਾ ਪਿਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੈਂਕ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ ਭੁੱਚੋਂ ਖੁਰਦ ਨੇ ਦੱਸਿਆ ਕਿ 16 ਅਗਸਤ ਦੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਬੈਂਕ ਦੇ ਏ ਟੀ ਐਮ ਨੂੰ ਤੋੜ ਫੋੜ ਕਰਕੇ ਚੋਰੀ ਕਰਨ ਦੀ ਕੋਸ਼ਿਸ ਕੀਤੀ। ਪੁਲਿਸ ਨੇ ਇਸ ਸਬੰਧ ਵਿੱਚ ਅਣਪਛਾਤੇ ਖ਼ਿਲਾਫ਼ ਆਈ ਪੀਸੀ ਦੀ ਧਾਰਾ 457, 380 ਅਧੀਨ ਮਾਮਲਾ ਦਰਜ਼ ਕਰ ਲਿਆ ਹੈ।



