Skip to content
Independent perspectives. Global stories.
BREAKING

ਡਾ. ਪੁਸ਼ਪਿੰਦਰ ਸਿੰਘ ਔਲਖ ਡਾਇਰੈਕਟਰ ਬਾਗਬਾਨੀ ਬਣੇ

Share this story

image ਚੰਡੀਗੜ੍ਹ, ਅਪ੍ਰੈਲ 21 (ਪੰਜਾਬ ਟਾਇਮਜ਼ ਬਿਊਰੋ)- ਅੱਜ ਇਥੇ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਬਤੌਰ ਡਾਇਰੈਕਟਰ ਬਾਗਬਾਨੀ ਅਹੁਦਾ ਸੰਭਾਲਿਆ। ਡਾ. ਔਲਖ ਦਾ ਬਾਗਬਾਨੀ ਖੋਜ ਅਤੇ ਪ੍ਰਸਾਰ ਵਿੱਚ ਇਕ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਵੱਲੋ ਪੰਜਾਬ ਖੇਤੀਬਾੜੀ ਯੁਨਿਵਰਸਿਟੀ ਦੇ ਵਿੱਚ ਕਈ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਵੀ ਨਿਭਾਈ ਗਈ।

WRITTEN BY