ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੀਰੀਆ ਦੇ ਇ¤ਕ ਏਅਰਬੇਸ ‘ਤੇ ਅਮਰੀਕਾ ਵਲੋਂ ਵੀਰਵਾਰ ਰਾਤ ਨੂੰ ਕੀਤੇ ਗਏ ਹਮਲੇ ਨੂੰ ‘ਇ¤ਕ ਪ੍ਰਭੂਸ¤ਤਾ ਸੰਪੰਨ ਦੇਸ਼ ਦੇ ਵਿਰੁ¤ਧ ਹਮਲਾ‘ ਮੰਨਿਆ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਹ ਜਾਣਕਾਰੀ ਦਿ¤ਤੀ ਹੈ।ਪੇਸਕੋਵ ਨੇ ਕਿਹਾ, ‘‘ਰਾਸ਼ਟਰਪਤੀ ਪੁਤਿਨ ਨੇ ਸੀਰੀਆ ‘ਤੇ ਅਮਰੀਕੀ ਹਮਲੇ ਨੂੰ ਮਨਘੜਤ ਕਹਾਣੀ ਬਣਾ ਕੇ ਕੌਮਾਂਤਰੀ ਨਿਯਮਾਂ ਦੀ ਉਲੰਘਣਾਂ ਕਰਦਿਆਂ ਇ¤ਕ ਪ੍ਰਭੂਸ¤ਤਾ ਸੰਪੰਨ ਦੇਸ਼ ਦੇ ਵਿਰੁ¤ਧ ਹਮਲਾ ਮੰਨਿਆ ਹੈ।
ਰੂਸ ਵੱਲੋਂ ਸੀਰੀਆ ਹਮਲੇ ਦਾ ਵਿਰੋਧ



