Skip to content
Independent perspectives. Global stories.
BREAKING

ਬੀ.ਐਸ.ਐਫ. ਨੇ 75 ਕਰੋੜ ਦੀ ਹੈਰੋਇਨ ਕੀਤੀ ਬਰਾਮਦ

Share this story

image ਫਿਰੋਜ਼ਪੁਰ, 5 ਅਪ੍ਰੈਲ (ਗੁਰਬਚਨ ਸਿੰਘ ਸੋਨੂ)- ਫਿਰੋਜ਼ਪੁਰ ਸੇਕਟਰ  ਦੀ ਬੀ ਐਸ ਐਫ 87 ਬਟਾਲੀਅਨ ਅਤੇ ਐਨ.ਸੀ.ਬੀ. ਦੇ ਜਵਾਇੰਟ ਆਪਰੇਸ਼ਨ ਵੱਲੋਂ ਖਾਲੜਾ ਪੋਸਟ ਦੇ ਕੋਲੋਂ 15 ਪੈਕਟ ਹੈਰੋਇਨ ਦੇ ਬਾਰਾਮਦ ਕੀਤੇ ਗਏ। ਇਹ ਪੈਕਟ ਇੱਕ ਇੱਕ ਕਿੱਲੋ  ਦੇ ਹੈ ਜਿਸਦਾ ਵਜ਼ਨ 15 ਕਿੱਲੋ ਦੱਸੀ ਜਾ ਰਹੀ ਹੈ ਜਿਸਦੀ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ ਵਿੱਚ 75 ਕਰੋੜ ਰੁਪਏ ਹੈ ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਆਈ ਜੀ  ਬੀ ਐਸ ਐਫ ਪੰਜਾਬ ਮੁਕੁਲ ਗੋਇਲ ਨੇ ਪ੍ਰੈੱਸ ਕਾਨਫਰੈਂਸ ਦੇ ਦੌਰਾਨ ਦੱਸਿਆ ਕਿ ਏਨ ਸੀ ਬੀ ਦੀ ਗੁਪਤ ਸੂਚਨਾ ਦੇ ਆਧਾਰ ਉੱਤੇ ਅਸੀਂ ਨਜ਼ਰ ਰੱਖੀ ਹੋਈ ਸੀ ਅਤੇ ਕੱਲ ਅੱਧੀ ਰਾਤ ਦੇ ਬਾਅਦ ਜਵਾਨਾਂ ਨੇ ਪਾਕਿਸਤਾਨ ਦੇ ਵੱਲੋਂ ਕੁੱਝ ਹਲਚਲ ਵੇਖੀ ਤਾਂ ਪਾਕਿਸਤਾਨੀ ਤਸਕਰਾਂ ਨੂੰ ਲਲਕਾਰ ਕੇ ਫਇਰਿੰਗ ਕੀਤੀ ਜਿਸਦੇ ਨਾਲ ਪਾਕਿਸਤਾਨੀ ਤਸਕਰ ਰਾਤ  ਦੇ ਹਨੇਰੇ ਦਾ ਫਾਇਦਾ ਉਠਾ ਕੇ  ਪਾਕਿਸਤਾਨ ਵਾਪਸ ਭੱਜ ਗਏ ਅਤੇ ਤਲਾਸ਼ੀ ਲੈਣ ਤੇ ਓਹਨਾ ਵਲੋਂ 15 ਪੈਕਟ ਹੈਰੋਇਨ ਬਾਰਾਮਦ ਕੀਤੀ ਹੈ ਜਿਸਦਾ ਵਜਨ 15 ਕਿੱਲੋ ਹੈ।

WRITTEN BY