ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਵਿੱਤ ਮੰਤਰੀ ਅਰੁਣ ਜੇਤਲੀ ਨੇ ਬਹੁਪੱਖੀ ਵਿੱਤੀ ਸੰਸਥਾਨਾਂ ’ਤੇ ਪ੍ਰਮੁੱਖ ਕੇ.ਵੀ. ਕਾਮਤ ਨਾਲ ਬੈਠਕ ਦੌਰਾਨ ਮਸਾਲਾ ਬਾਂਡ ਜਾਰੀ ਕਰਨ ਤੇ ਨਵਵਿਕਾਸ ਬੈਂਕ ਦੀ ਭਵਿੱਖ ਦੀ ਯੋਜਨਾ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਹੈ।ਦੋ ਪੱਖੀ ਬੈਠਕ ’ਚ ਨਵਵਿਕਾਸ ਬੈਂਕ (ਐੱਨ.ਡੀ.ਬੀ.) ਦੇ ਭਾਰਤ ’ਚ ਆਵਾਜਾਈ ਦੇ ਵਿਸਥਾਰ ਤੇ ਲਟਕਦੇ ਪ੍ਰਾਜੈਕਟਾਂ ਲਈ ਜ਼ਰੂਰੀ ਕਦਮਾਂ ’ਤੇ ਗੌਰ ਕੀਤਾ ਗਿਆ ਹੈ।
ਜੇਤਲੀ, ਕਾਮਤ ਨੇ ਐੱਨ.ਡੀ.ਬੀ. ਦੇ ਭਾਰਤ ’ਚ ਆਵਾਜਾਈ, ਪ੍ਰਾਜੈਕਟ ’ਤੇ ਚਰਚਾ ਕੀਤੀ



