Skip to content
Independent perspectives. Global stories.
BREAKING

ਹੁਣ ਸਿਰਫ PTC ‘ਤੇ ਹੀ ਨਹੀਂ ਚੱਲੇਗਾ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ

Share this story

ਅੰਮ੍ਰਿਤਸਰ- “ਹਰਿਮੰਦਰ ਸਾਹਿਬ ਤੋਂ ਇੱਕ ਹੀ ਚੈਨਲ ਵੱਲੋਂ ਗੁਰਬਾਣੀ ਲਾਈਵ ਵਿਖਾਏ ਜਾਣ ’ਤੇ ਹੋ ਸਕਦਾ ਹੈ ਵਿਚਾਰ।ਇਹ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਹੀ ਹੈ।ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹੋਰ ਚੈਨਲ ਇਸ ਸਬੰਧੀ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਨ। ਤਾਂ ਉਨ੍ਹਾਂ ਕਿਹਾ ਹਰ ਕੋਈ ਉਨ੍ਹਾਂ ਨੂੰ ਮਿਲ ਸਕਦਾ ਹੈ ਤੇ ਉਹ ਆਪ ਵੀ ਇਸ ਬਾਰੇ ਜਲਦ ਕੋਈ ਫੈਸਲਾ ਲੈਣਗੇ।

WRITTEN BY