Skip to content
Independent perspectives. Global stories.
BREAKING

ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚੰਨੀ ਨੇ ਕੀਤਾ ਬਜਹੇੜੀ-ਖਰੜ ¦ਿਕ ਸੜਕ ਦਾ ਉਦਘਾਟਨ

Share this story

image ਮੋਰਿਡਾ, 28 ਮਾਰਚ (ਸੋਨੀ ਸਾਗੀ)- ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਬਜਹੇੜੀ-ਖਰੜ ¦ਿਕ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਜਹੇੜੀ ਤੋਂ ਖਰੜ ਨੂੰ ਜਾਂਦੀ ¦ਿਕ ਸੜਕ ਦੀ ਹਾਲਤ ਬਹੁਤ ਹੀ ਖਸਤਾਹਾਲਤ ਹੋ ਗਈ ਸੀ, ਜਿਸ ਕਾਰਣ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੂਣ ਇਹ ਸੜਕ ਜਲਦੀ ਹੀ ਤਿਆਰ ਹੋ ਜਾਵੇਗੀ ਤੇ ਲੋਕਾਂ ਨੂੰ ਆ ਰਹੀਆਂ ਪ੍ਰਸਾਨੀਆਂ ਤੋਂ ਛੂਟਕਾਰਾ ਮਿਲੇਗਾ। ਕਾਗਰਸ ਪਾਰਟੀ ਨੇ ਜੋ ਵਾਆਦੇ ਲੋਕਾਂ ਨਾਲ  ਕੀਤੇ ਉਹ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣਗੇ। ਇਸ ਮੌਕੇ ਸਰਪੰਚ ਨੇਤਰ ਸਿੰਘ ਬਜਹੇੜੀ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਰੂਬੀ ਸਰਪੰਚ, ਮਾਸਟਰ ਪ੍ਰੇਮ ਸਿੰਘ, ਕਮਲ ਸਿੰਘ ਮਾਨ, ਪੱਪੂ ਅਰੋੜਾ, ਸਰਪੰਚ ਦਿਲਬਾਗ ਸਿੰਘ ਗੜਾਂਗਾਂ, ਸ਼ੇਰ ਸਿੰਘ ਗੜਾਂਗਾਂ, ਸਾਧਾ ਸਿੰਘ ਮਜਾਤੜੀ, ਪ੍ਰਿਤਪਾਲ ਸਿੰਘ, ਹੇਮ ਰਾਜ ਆਦਿ ਹਾਜ਼ਰ ਸਨ।

WRITTEN BY