Skip to content
Independent perspectives. Global stories.
BREAKING

ਡਾ. ਉੱਭਾ ਅੱਜ ਪੀਟੀਸੀ ਚੈਨਲ ’ਤੇ

Share this story

image ਪਟਿਆਲਾ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ,  ਸਿੱਖਿਆ ਡਾਇਰੈਕਟੋਰੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਿੱਖਿਆ ਅਤੇ ਉੱਘੇ ਸਿੱਖ ਵਿਦਵਾਨ ਡਾ. ਧਰਮਿੰਦਰ ਸਿੰਘ ਉੱਭਾ ਅੱਜ 27 ਮਾਰਚ 2017 ਦਿਨ ਸੋਮਵਾਰ ਨੂੰ ਸ਼ਾਮੀ 7 ਵਜੇ ਪੀਟੀਸੀ ਨਿਊਜ਼ ਦੇ ਚਰਚਿਤ ਪ੍ਰੋਗਰਾਮ ‘ਵਿਚਾਰ ਤਕਰਾਰ’ ਵਿੱਚ ਵਰਲਡ ਹੈਪੀਨਸ ਰਿਪੋਰਟ-2017 ਉੱਪਰ ਆਪਣੇ ਵਿਚਾਰ ਪੇਸ਼ ਕਰਨਗੇ।  ਡਾ. ਉੱਭਾ ਦੇ ਨਾਲ ਉੱਘੇ ਪੱਤਰਕਾਰ ਸ. ਪ੍ਰਭਜੋਤ ਸਿੰਘ ਤੇ ਦੋ ਹੋਰ ਮਾਹਰ ਪੈਨਲ ਵਿੱਚ ਹਨ। ਪ੍ਰੋਗਰਾਮ ਦੇ ਪੇਸ਼ਕਾਰ ਸ. ਹਰਪ੍ਰੀਤ ਸਿੰਘ ਸਾਹਨੀ ਹਨ।

WRITTEN BY